25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਤੇਜ਼ ਹਨੇਰੀ ਮਗਰੋਂ ਆਈ ਬਾਰਿਸ਼ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ <br/>

ਅਜੀਤ ਡੈਸਕ 05-06-2026

ਸ੍ਰੀ ਮੁਕਤਸਰ ਸਾਹਿਬ, 4 ਜੂਨ (ਰਣਜੀਤ ਸਿੰਘ ਢਿੱਲੋਂ)-ਸ਼ਾਮ ਮੌਕੇ ਅਚਾਨਕ ਤੇਜ਼ ਹਨੇਰੀ ਚੱਲੀ, ਜਿਸ ਮਗਰੋਂ ਬਿਜਲੀ ਸਪਲਾਈ ਠੱਪ ਹੋ ਗਈ | ਤੇਜ਼ ਹਨੇਰੀ ਨੇ ਇਕਦਮ ਜਨਜੀਵਨ ਪ੍ਰਭਾਵਿਤ ਕੀਤਾ | ਇਸ ਮਗਰੋਂ ਬਾਰਿਸ਼ ਸ਼ੁਰੂ ਹੋ ਗਈ | ਪਹਿਲਾਂ ਅਸਮਾਨ ਵਿਚ ਹਨੇਰੀ ਕਾਰਨ ਹਰ ਪਾਸੇ ਧੂੜ ਮਿੱਟੀ ਫ਼ੈਲ ਗਈ | ਬਾਅਦ ਵਿਚ ਬਾਰਿਸ਼ ਨਾਲ ਅਸਮਾਨ ਸਾਫ਼ ਹੋਇਆ | ਅਸਮਾਨ ਵਿਚ ਕਾਲੇ ਬੱਦਲਾਂ ਦੇ ਨਾਲ-ਨਾਲ ਹੀ ਇਕ ਪਾਸੇ ਅਚਾਨਕ ਸੂਰਜ ਦੀ ਚਮਕਾਈ ਅਤੇ ਧੁੱਪ ਵਿਚ ਕਿਣ-ਮਿਣ ਹੁੰਦੀ ਰਹੀ | ਹਨੇਰੀ ਅਤੇ ਹਲਕੀ ਬਾਰਿਸ਼ ਮਗਰੋਂ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ |

ਪਿਛਲੀ ਖ਼ਬਰ ਪਿੰਡ ਕੋਟਲੀ ਸੰਘਰ 'ਚ 4 ਮਹੀਨਿਆਂ ਤੋਂ ਪੱਥਰ ਪਾ ਕੇ ਛੱਡੀ ਸੜਕ ਬਣੀ ਲੋਕਾਂ ਲਈ ਮੁਸੀਬਤ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਗਿਣਾਈਆਂ ਪੁਲਿਸ ਦੀਆਂ ਉਪਲੱਬਧੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।