04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਹਾਈਵੇਅ 'ਤੇ ਸੁਪਿ੍ਆ ਸੁਲੇ ਦੀ ਕਾਰ ਨਾਲ ਹਾਦਸਾ

ਅਜੀਤ ਡੈਸਕ 10-05-2026
ਮੁੰਬਈ, 9 ਮਈ (ਏਜੰਸੀ)-ਐਨ.ਸੀ.ਪੀ. (ਐਸ.ਪੀ.) ਦੇ ਕਾਰਜਕਾਰੀ ਪ੍ਰਧਾਨ ਸੁਪਿ੍ਆ ਸੁਲੇ ਨੇ ਦੱਸਿਆ ਕਿ ਮੁੰਬਈ-ਪੁਣੇ ਹਾਈਵੇਅ 'ਤੇ ਉਸ ਦੀ ਕਾਰ ਨੂੰ ਇਕ ਦੂਸਰੇ ਵਾਹਨ ਨੇ ਟੱਕਰ ਮਾਰ ਦਿੱਤੀ, ਪਰ ਉਹ ਤੇ ਉਸ ਨਾਲ ਸਵਾਰ ਲੋਕ ਸੁਰੱਖਿਅਤ ਹਨ | ਬਾਰਾਮਤੀ ਤੋਂ ਸੰਸਦ ਮੈਂਬਰ ਨੇ 'ਐਕਸ' 'ਤੇ ਲਿਖਿਆ ਕਿ ਅੱਜ ਮੁੰਬਈ ਤੋਂ ਪੁਣੇ ਜਾਂਦੇ ਸਮੇਂ ਹਾਈਵੇ 'ਤੇ ਮੇਰਾ ਅਨੁਭਵ ਬਹੁਤ ਬੁਰਾ ਰਿਹਾ, ਜਦੋਂ ਇਕ ਵਾਹਨ ਨੇ ਲਾਪ੍ਰਵਾਹੀ ਨਾਲ ਮੇਰੀ ਕਾਰ ਨੂੰ ਟੱਕਰ ਮਾਰ ਦਿੱਤੀ | ਸ਼ੁਕਰ ਹੈ ਕਿ ਸਾਰੇ ਸੁਰੱਖਿਅਤ ਹਨ | ਉਨ੍ਹਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਸੀਟ ਬੈਲਟ ਪਹਿਨਣ, ਚੌਕਸ ਰਹਿਣ ਤੇ ਨਿਯਮਾਂ ਦੀ ਪਾਲਣਾ ਕਰਨ, ਤਾਂ ਕਿ ਹਾਈਵੇ ਸਾਰਿਆਂ ਲਈ ਸੁਰੱਖਿਅਤ ਬਣ ਸਕਣ |

ਪਿਛਲੀ ਖ਼ਬਰ ਭਾਰਤ 'ਚ ਚੋਣਾਂ ਸਿਰਫ਼ ਬੈਲਟ ਪੇਪਰਾਂ ਨਾਲ ਹੋਣ-ਅਖਿਲੇਸ਼ ਯਾਦਵ ਅਗਲੀ ਖ਼ਬਰ ਕਾਂਗਰਸ ਦੇ ਸੀਨੀਅਰ ਆਗੂਆਂ ਵਲੋਂ ਕੇਰਲ ਵਿਚ ਸਰਕਾਰ ਦੇ ਗਠਨ 'ਤੇ ਚਰਚਾ ਖੜਗੇ ਤੇ ਰਾਹੁਲ ਗਾਂਧੀ ਆਖਰੀ ਫ਼ੈਸਲਾ ਕਰਨਗੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।