15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਰਕਾਰ ਵਲੋਂ ਡੀ.ਐਸ.ਪੀ. ਰੈਂਕ ਦੇ 29 ਅਧਿਕਾਰੀਆਂ ਦੇ ਤਬਾਦਲੇ <br/>

ਅਜੀਤ ਡੈਸਕ 12-05-2026
ਚੰਡੀਗੜ੍ਹ, 11 ਮਈ (ਪ੍ਰੋ. ਅਵਤਾਰ ਸਿੰਘ)-ਪੁਲਿਸ ਪ੍ਰਸ਼ਾਸਨ ਵਿਚ ਰੱਦੋਬਦਲ ਕਰਦਿਆਂ ਡੀ.ਐਸ.ਪੀ. ਰੈਂਕ ਦੇ 29 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਡੀ.ਜੀ.ਪੀ. ਪੰਜਾਬ ਵਲੋਂ ਜਾਰੀ ਇਕ ਹੁਕਮ ਮੁਤਾਬਿਕ ਅਨੁਭਵ ਜੈਨ ਆਈ.ਪੀ.ਐਸ. ਨੂੰ ਏ.ਐਸ.ਪੀ. ਇੰਡਸਟਰੀਅਲ ਏਰੀਆ-ਬੀ ਲੁਧਿਆਣਾ ਲਗਾਇਆ ਗਿਆ ਹੈ | ਇਸੇ ਤਰ੍ਹਾਂ ਰਵਿੰਦਰ ਸਿੰਘ ਨੂੰ ਏ.ਐਸ.ਪੀ. (ਪੂਰਬੀ) ਅੰਮਿ੍ਤਸਰ, ਸਤਵਿੰਦਰ ਸਿੰਘ ਨੂੰ ਡੀ. ਐਸ. ਪੀ. ਮਹਿਲ ਕਲਾਂ, ਜਸਪਾਲ ਸਿੰਘ ਨੂੰ ਡੀ. ਐਸ. ਪੀ. ਮਾਲੋਟ, ਮਨਮੋਹਨ ਸ਼ਰਨਾ ਨੂੰ ਡੀ.ਐਸ.ਪੀ. ਹੈੱਡਕੁਆਟਰ ਮੋਗਾ, ਦਵਿੰਦਰ ਸਿੰਘ ਨੂੰ ਡੀ.ਐਸ.ਪੀ. ਟਾਂਡਾ, ਸੁਖਪਾਲ ਸਿੰਘ ਨੂੰ ਡੀ.ਐਸ.ਪੀ. ਬਾਬਾ ਬਕਾਲਾ, ਅਰੁਣ ਸ਼ਰਮਾ ਨੂੰ ਡੀ.ਐਸ.ਪੀ. ਏ.ਐਨ.ਟੀ.ਐਫ.-1 ਬਾਰਡਰ ਰੇਂਜ ਅੰਮਿ੍ਤਸਰ, ਸੰਜੀਵ ਸਿੰਗਲਾ ਨੂੰ ਡੀ.ਐਸ.ਪੀ.. ਸਿਟੀ-1 ਪਟਿਆਲਾ, ਸਤਨਾਮ ਸਿੰਘ ਨੂੰ ਡੀ.ਐਸ.ਪੀ. ਭਵਾਨੀਗੜ੍ਹ, ਰਾਹੁਲ ਕੌਸ਼ਲ ਨੂੰ ਡੀ.ਐਸ.ਪੀ. ਪੀ.ਬੀ.ਆਈ. ਐਨ.ਡੀ.ਪੀ.ਐਸ-ਕਮ ਨਾਰਕੋਟਿਕਸ ਮੋਗਾ, ਜਸਬਿੰਦਰ ਸਿੰਘ ਨੂੰ ਡੀ.ਐਸ.ਪੀ. ਬਾਘਾ ਪੁਰਾਣਾ, ਦਲਬੀਰ ਸਿੰਘ, ਨੂੰ ਡੀ.ਐਸ.ਪੀ. ਦਿਹਾਤੀ ਸੰਗਰੂਰ, ਸੁਖਦੇਵ ਸਿੰਘ ਨੂੰ ਡੀ.ਐਸ.ਪੀ. ਬਨੂੜ, ਗੁਰਇਕਬਾਲ ਸਿੰਘ ਨੂੰ ਏ.ਸੀ.ਪੀ. ਲਾਇਸੈਂਸਿੰਗ ਤੇ ਸਿਕਉਰਟੀ ਲੁਧਿਆਣਾ, ਮਾਨੋਜ ਕੁਮਾਰ ਨੂੰ ਡੀ.ਐਸ.ਪੀ. ਸ਼੍ਰੀ ਹਰਗੋਬਿੰਦਪੁਰ, ਹਰੀਸ਼ ਬਹਿਲ ਨੂੰ ਡੀ.ਐਸ.ਪੀ. ਡਿਟੈਕਟਿਵ ਗੁਰਦਾਸਪੁਰ, ਕੁਲਭੂਸ਼ਣ ਨੂੰ ਡੀ.ਐਸ.ਪੀ. ਸਿਟੀ ਹੁਸ਼ਿਆਰਪੁਰ, ਦੇਵ ਦੱਤ ਨੂੰ ਡੀ.ਐਸ.ਪੀ. ਇੰਟੈਲੀਜੈਂਸ ਵਿੰਗ ਪੰਜਾਬ, ਗੱਬਰ ਸਿੰਘ ਨੂੰ ਡੀ.ਐਸ.ਪੀ. ਹੈੱਡਕੁਆਟਰ ਖੰਨਾ, ਇੰਦਰਪਾਲ ਚੌਹਾਨ ਨੂੰ ਡੀ.ਐਸ.ਪੀ. ਅਹਿਮਦਗੜ੍ਹ, ਸੁਖਦੇਵ ਸਿੰਘ ਨੂੰ ਡੀ.ਐਸ.ਪੀ., ਪੀ.ਬੀ.ਆਈ, ਐਨ.ਡੀ.ਪੀ.ਐਸ-ਕਮ ਨਾਰਕੋਟਿਕਸ ਸੰਗਰੂਰ, ਸੁਸ਼ੀਲ ਕੁਮਾਰ ਨੂੰ ਡੀ.ਐਸ.ਪੀ.. ਏ.ਐਨ.ਟੀ.ਐਫ-2 ਬਾਰਡਰ ਰੇਂਜ ਅੰਮਿ੍ਤਸਰ, ਅਮਰਪ੍ਰੀਤ ਸਿੰਘ ਨੂੰ ਡੀ.ਐਸ.ਪੀ. ਇੰਟੈਲੀਜੈਂਸ ਵਿੰਗ ਪੰਜਾਬ, ਗੁਰਪ੍ਰੀਤ ਸਿੰਘ ਨੂੰ ਡੀ.ਐਸ.ਪੀ. ,ਪੀ.ਬੀ.ਆਈ, ਔਰਤਾਂ ਅਤੇ ਬੱਚਿਆ ਵਿਰੁੱਧ ਅਪਰਾਧ ਬਠਿੰਡਾ, ਦਲਜੀਤ ਸਿੰਘ ਨੂੰ ਡੀ.ਐਸ.ਪੀ. ਆਰ.ਟੀ.ਸੀ, ਪੀ.ਏ.ਪੀ. ਜਲੰਧਰ, ਹਰਜੀਤ ਸਿੰਘ ਨੂੰ ਡੀ.ਐਸ.ਪੀ. 27ਵੀਂ ਬਟਾਲੀਅਨ, ਪੀ.ਏ.ਪੀ. ਜਲੰਧਰ, ਬਲਵਿੰਦਰ ਸਿੰਘ ਨੂੰ ਡੀ.ਐਸ.ਪੀ. ਪੀ. ਆਰ. ਟੀ. ਸੀ. ਜਹਾਨਖੇਲਾਂ ਅਤੇ ਪ੍ਰਭਜੋਤ ਕੌਰ ਨੂੰ ਡੀ.ਐਸ.ਪੀ. 13ਵੀਂ ਬਟਾਲੀਅਨ ਪੀ.ਏ.ਪੀ. ਚੰਡੀਗੜ੍ਹ ਅਤੇ ਵਾਧੂ ਏ. ਐਨ. ਟੀ. ਐਫ. ਪੰਜਾਬ ਨਾਲ (ਅਟੈਚ) ਲਗਾਇਆ ਗਿਆ ਹੈ |

ਪਿਛਲੀ ਖ਼ਬਰ ਪ੍ਰਵਾਸੀ ਨੌਜਵਾਨ ਦਾ ਕਤਲ <br/> ਅਗਲੀ ਖ਼ਬਰ ਲੁਧਿਆਣਾ ਕੋਰਟ ਬੰਬ ਧਮਾਕਾ ਮਾਮਲੇ 'ਚ ਮੁੱਖ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਖ਼ਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।