23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਫਗਵਾੜਾ ਦੇ ਨਾਬਾਲਗ ਦੀ ਹਿਮਾਚਲ 'ਚ ਡੁੱਬਣ ਕਾਰਨ ਮੌਤ

ਅਜੀਤ ਡੈਸਕ 20-05-2026

ਫਗਵਾੜਾ, 19 ਮਈ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਮੁਹੱਲਾ ਭਗਤਪੁਰਾ 'ਚ ਇੱਕ 17 ਸਾਲਾ ਨੌਜਵਾਨ ਦੀ ਕਾਂਗੜਾ 'ਚ ਮਹਾਂਕਲੇਸ਼ਵਰ 'ਚ ਬਿਆਸ ਨਦੀ 'ਚ ਡੁੱਬਣ ਕਾਰਨ ਮੌਤ ਹੋ ਗਈ, ਜਿਸਦੀ ਪਛਾਣ ਵਿਸ਼ਾਲ ਵਜੋਂ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਾਲ ਇੱਥੋਂ ਦੇ ਜਨਤਾ ਮਾਡਲ ਸਕੂਲ ਦਾ ਵਿਦਿਆਰਥੀ ਸੀ ਤੇ ਆਪਣੇ ਦੋਸਤਾਂ ਨਾਲ ਮਹਾਂਕਲੇਸ਼ਵਰ ਗਿਆ ਸੀ | ਬੀਤੀ ਰਾਤ ਆਪਣੀ ਵੀਡੀਉ ਘਰ ਭੇਜੀ ਸੀ, ਉਸੇ ਦੌਰਾਨ ਜਦੋਂ ਨਹਾਉਣ ਲੱਗਾ ਤਾਂ ਉਹ ਮਹਾਂਕਲੇਸ਼ਵਰ ਵਿਖੇ ਡੂੰਘੀ ਨਦੀ 'ਚ ਜਾਣ ਕਾਰਨ ਡੁੱਬ ਗਿਆ, ਜਿਸ ਨੂੰ ਲੋਕਾਂ ਨੇ ਇਕੱਠੇ ਹੋ ਕੇ ਬਾਹਰ ਕੱਢਿਆ ਤਦ ਤਕ ਉਸਦੀ ਮੌਤ ਹੋ ਚੁੱਕੀ ਸੀ |

ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਅੱਜ ਰਵਾਨਾ ਹੋਵੇਗਾ ਪਹਿਲਾ ਜਥਾ ਅਗਲੀ ਖ਼ਬਰ ਨਸ਼ਾ ਦੇਣ ਤੋਂ ਇਨਕਾਰ ਕਰਨ 'ਤੇ ਨੌਜਵਾਨ ਦਾ ਕਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।