08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਜਰਸੀ ਨਹੀਂ, ਖਿਡਾਰੀ ਦਾ ਸੁਪਨਾ ਹੁੰਦੀ ਹੈ

ਅਜੀਤ ਡੈਸਕ 31-07-2026
ਪਿੰਡ ਦੀਆਂ ਕੱਚੀਆਂ ਗਲੀਆਂ ਤੋਂ ਨਿਕਲ ਕੇ ਰਾਸ਼ਟਰੀ ਟੀਮ ਤੱਕ ਪਹੁੰਚਣ ਵਾਲਾ ਖਿਡਾਰੀ ਜਦੋਂ ਪਹਿਲੀ ਵਾਰ ਭਾਰਤ ਦੀ ਜਰਸੀ ਪਹਿਨਦਾ ਹੈ ਤਾਂ ਉਹ ਸਿਰਫ਼ ਕੱਪੜਾ ਨਹੀਂ ਪਹਿਨਦਾ, ਸਗੋਂ ਆਪਣੇ ਮਾਪਿਆਂ ਦੀਆਂ ਕੁਰਬਾਨੀਆਂ, ਕੋਚ ਦੀ ਮਿਹਨਤ ਤੇ ਆਪਣੇ ਬਚਪਨ ਦੇ ਸੁਪਨਿਆਂ ਨੂੰ ਮੋਢਿਆਂ ’ਤੇ ਲੈ ਕੇ ਮੈਦਾਨ ਵਿੱਚ ਉਤਰਦਾ ਹੈ। ਕਈ ਖਿਡਾਰੀ ਬਚਪਨ ਤੋਂ ਹੀ ਨੀਲੀ ਜਰਸੀ ਪਾ ਕੇ ਦੇਸ਼ ਲਈ ਖੇਡਣ ਦਾ ਸੁਪਨਾ ਦੇਖਦੇ ਹਨ। ਇਸ ਲਈ ਜਦੋਂ ਉਸ ਜਰਸੀ ਦਾ ਰੰਗ ਬਦਲਦਾ ਹੈ ਤਾਂ ਕੁਝ ਖਿਡਾਰੀਆਂ ਅਤੇ ਸਾਬਕਾ ਓਲੰਪੀਅਨਾਂ ਲਈ ਇਹ ਭਾਵਨਾਤਮਕ ਮਸਲਾ ਬਣ ਜਾਣਾ ਸੁਭਾਵਿਕ ਹੈ।
ਪਿਛਲੀ ਖ਼ਬਰ ਸ੍ਰੀ ਸ੍ਰੀ ਰਵੀ ਸ਼ੰਕਰ ਦੀ ਮੌਜੂਦਗੀ ’ਚ 182 ਦੇਸ਼ਾਂ ਦੇ ਲੱਖਾਂ ਸ਼ਰਧਾਲੂਆਂ ਨੇ ਗੁਰੂ ਪੂਰਨਿਮਾ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਅਸਲ ਮੁਕਾਬਲਾ ਮੈਦਾਨ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।