19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਦਰਬਾਰ ਸੰਪ੍ਰਦਾਇ ਲੋਪੋ ਵਲੋਂ ਦੋ ਰੋਜ਼ਾ ਧਾਰਮਿਕ ਦੀਵਾਨ ਸਜਾਏ ਗਏ <br/>

ਅਜੀਤ ਡੈਸਕ 14-02-2026
ਨਿਹਾਲ ਸਿੰਘ ਵਾਲਾ, 13 ਫਰਵਰੀ (ਸੁਖਦੇਵ ਸਿੰਘ ਖਾਲਸਾ)-ਦਰਬਾਰ ਸੰਪ੍ਰਦਾਇ ਲੋਪੋ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਮੱਲਾਂਵਾਲ ਵਿਖੇ ਦੋ ਰੋਜ਼ਾ ਧਾਰਮਿਕ ਨੂਰੀ ਦੀਵਾਨ ਸਜਾਏ | ਇਸ ਮੌਕੇ ਸਜਾਏ ਗਏ ਦੀਵਾਨਾ 'ਚ ਸੰਪ੍ਰਦਾਇ ਲੋਪੋ ਦੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਸੁਆਮੀ ਸੰਤ ਦਰਬਾਰਾ ਸਿੰਘ ਦੇ ਰਚਿਤ ਕਾਵਿ ਸੰਗ੍ਰਹਿ 'ਚੋਂ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਮਨੁੱਖ ਖੁਸ਼ੀ ਦੇ ਮੌਕੇ ਖਾਣ-ਪੀਣ ਦੇ ਸੁਆਦਾਂ 'ਚ ਪ੍ਰਵਿਰਤ ਹੋ ਕੇ ਆਪਣੇ ਸਰੀਰ ਨੂੰ ਅਨੇਕਾਂ ਪ੍ਰਕਾਰ ਦੇ ਰੋਗ ਲਾ ਬੈਠਦਾ ਹੈ ਜੋ ਕਿ ਦੁੱਖਾਂ ਦਾ ਕਾਰਨ ਬਣਦੇ ਹਨ ਅਤੇ ਇਹ ਚੱਕਰ ਮਨੁੱਖੀ ਜੀਵਨ ਅੰਦਰ ਚੱਲਦਾ ਰਹਿੰਦਾ ਹੈ | ਇਸ ਮੌਕੇ ਸੰਤ ਜੀਤ ਸਿੰਘ ਠੱਠਾ, ਭਗੀਰਥ ਸਿੰਘ ਗਿੱਲ ਲੋਪੋ, ਜਥੇਦਾਰ ਗੁਰਮੇਲ ਸਿੰਘ ਵਲਟੋਹਾ, ਜਥੇਦਾਰ ਤਾਰਾ ਸਿੰਘ ਮਾਨੋਚਾਹਲ, ਰਾਏ ਵਰਿੰਦਰ ਸਿੰਘ, ਗੁਰਵਿੰਦਰ ਸਿੰਘ, ਮਹਿਲ ਸਿੰਘ, ਬੂਟਾ ਸਿੰਘ ਮਾਨੋਚਾਹਲ, ਪ੍ਰੀਤਮ ਸਿੰਘ ਫਿਰੋਜ਼ਪੁਰ, ਬਲਦੇਵ ਸਿੰਘ ਗੁਰਦਿੱਤੀਵਾਲ, ਜਗਰਾਜ ਸਿੰਘ, ਦਸੌਂਦਾ ਸਿੰਘ, ਨਛੱਤਰ ਸਿੰਘ, ਸੁਖਜਿੰਦਰ ਸਿੰਘ, ਬੋਹੜ ਸਿੰਘ, ਸਾਹਿਬ ਸਿੰਘ ਦੂਲੇਵਾਲ, ਡਾਕਟਰ ਨਿਰਮਲ ਸਿੰਘ ਜੌੜਾ, ਸੁਰਜੀਤ ਸਿੰਘ ਜੌੜਾ, ਕਮਲ ਸ਼ਰਮਾ ਮੱਲਵਾਲ, ਪ੍ਰੇਮ ਕੁਮਾਰ, ਗੁਰਚਰਨ ਸਿੰਘ ਕੋਟ ਬੁੱਢਾ, ਸੁਰਜੀਤ ਸਿੰਘ ਕੋਟ ਬੁੱਢਾ, ਅਮਰਪਾਲ ਸਿੰਘ ਲਹੁਕੇ, ਜਸਕਰਨਜੀਤ ਸਿੰਘ, ਬਲਵਿੰਦਰ ਸਿੰਘ ਲਹੁਕੇ, ਬਲਵੀਰ ਸਿੰਘ, ਗੁਰਬੀਰ ਸਿੰਘ, ਮੇਜਰ ਸਿੰਘ ਰਟੌਲ, ਬਿੱਕਰ ਸਿੰਘ ਜ਼ੀਰਾ, ਮੱਘਰ ਸਿੰਘ ਮਨਸੂਰ ਦੇਵਾ, ਗੁਰਜੰਟ ਸਿੰਘ, ਸੁਖਚੈਨ ਸਿੰਘ ਵਲਟੋਹਾ, ਜਸਵੰਤ ਸਿੰਘ, ਬਲਵੀਰ ਸਿੰਘ ਵਲਟੋਹਾ, ਜਗਜੀਤ ਸਿੰਘ ਜੇ.ਈ., ਗੁਰਜੰਟ ਸਿੰਘ ਰਟੌਲ ਵੇਟ, ਫੌਜੀ ਤਿਰਲੋਚਨ ਸਿੰਘ, ਜਗਜੀਤ ਸਿੰਘ ਜੱਗਾ, ਮਨਪ੍ਰੀਤ ਸਿੰਘ ਮੰਤਰੀ, ਹਰਨਾਮ ਸਿੰਘ ਨਾਮਾ, ਹਰਵਿੰਦਰ ਸਿੰਘ ਲੋਪੋ, ਕਰਮਜੀਤ ਸਿੰਘ ਕਾਕਾ, ਕੁਲਵੰਤ ਸਿੰਘ ਤਤਲਾ, ਮੈਂਬਰ ਸੁਦਾਗਰ ਸਿੰਗ ਰਸੂਲਪੁਰ, ਮਨਦੀਪ ਸਿੰਘ ਮਨੀ, ਪਿ੍ਤਪਾਲ ਸਿੰਘ ਪਿਰਤਾ, ਨਿਰਭੈ ਸਿੰਘ ਧਾਂਦਰਾ, ਨਛੱਤਰ ਸਿੰਘ ਰਸੂਲਪੁਰ, ਮੇਵਾ ਸਿੰਘ ਜਗਰਾਉਂ, ਗਗਨਾ ਮਨਸੂਰਾਂ, ਬੱਬੂ ਢਿੱਲੋਂ, ਸੋਨੂੰ ਖੋਟੇ, ਚੇਅਰਮੈਨ ਰੇਸ਼ਮ ਸਿੰਘ ਜੌੜਾ, ਬਲਜੀਤ ਸਿੰਘ ਪੰਨੂ, ਹਰਦੇਵ ਸਿੰਘ ਲਹੁਕੇ, ਜਗਰਾਜ ਸਿੰਘ ਰਟੌਲ ਵੇਟ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਸੰਤ ਵਿਸਾਖਾ ਸਿੰਘ ਸਕੂਲ ਵਿਖੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਅਗਲੀ ਖ਼ਬਰ ਦਿਵਿਆਂਗ ਬੱਚਿਆਂ ਦੀਆਂ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।