04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਆਮ ਆਦਮੀ ਪਾਰਟੀ ਦੀ ਬਲਾਕ ਪੱਧਰੀ ਮੀਟਿੰਗ <br/>

ਅਜੀਤ ਡੈਸਕ 20-02-2026
ਮੋਗਾ, 19 ਫਰਵਰੀ (ਅਸ਼ੋਕ ਬਾਂਸਲ)-ਅੱਜ ਵਾਰਡ ਨੰਬਰ 27 ਦੇ ਯੂਥ ਪ੍ਰਧਾਨ ਵਰਿੰਦਰ ਸਿੰਘ ਟੋਨੀ ਦੇ ਗ੍ਰਹਿ ਵਿਖੇ ਬਲਾਕ ਪੱਧਰੀ ਮੀਟਿੰਗ ਹੋਈ ਜਿਸ ਵਿਚ ਬਲਾਕ ਅਬਜ਼ਰਵਰ ਕੁਲਵੰਤ ਸਿੰਘ ਨੇ ਪਾਰਟੀ ਦੀ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ | ਇਸ ਮੀਟਿੰਗ ਵਿਚ ਬਲਾਕ ਪ੍ਰਧਾਨ ਦਵਿੰਦਰ ਸਿੰਘ ਤਿਵਾੜੀ, ਬਲਾਕ ਪ੍ਰਧਾਨ ਮਹਿਲਾ ਵਿੰਗ ਪੂਨਮ ਅਰੋੜਾ, ਯੂਥ ਪ੍ਰਧਾਨ ਵਰਿੰਦਰ ਸਿੰਘ ਟੋਨੀ, ਬਲਾਕ ਪ੍ਰਧਾਨ ਵਜਿੰਦਰ ਵਿਪਨ, ਯੂਥ ਪ੍ਰਧਾਨ ਸੁਖਵਿੰਦਰ ਸਿੰਘ ਰੋਮਾ, ਰੀਤੀਕਾ ਅਰੋੜਾ, ਬਲਾਕ ਪ੍ਰਧਾਨ ਰਾਜਦੀਪ ਕੌਰ, ਵਾਰਡ ਨੰਬਰ 27 ਇੰਚਾਰਜ ਸਤਵਿੰਦਰ ਕੌਰ, ਮਹਿਲਾ ਵਿੰਗ ਇੰਚਾਰਜ ਨਿੱਤੂ ,ਕੌਂਸਲਰ ਪ੍ਰਵੀਨ ਕੁਮਾਰ ਮੱਕੜ, ਕੌਂਸਲਰ ਜਸਵਿੰਦਰ ਸਿੰਘ ਬਰਾੜ, ਵਾਰਡ ਇੰਚਾਰਜ ਪਿ੍ੰਸ ਅਰੋੜਾ, ਵਾਰਡ ਇੰਚਾਰਜ ਸੰਜੀਵ ਜੱਜੀ, ਵਾਰਡ ਇੰਚਾਰਜ ਸੰਜੀਵ ਅਰੋੜਾ, ਬਲਾਕ ਪ੍ਰਧਾਨ ਯੂਥ ਵਿੰਗ ਜਗਦੀਪ ਸਿੰਘ, ਅਤੇ ਵਾਰਡ ਨਿਵਾਸੀ ਮੌਜੂਦ ਸਨ | ਇਸ ਮੌਕੇ ਪਹੁੰਚੇ ਸਾਰੇ ਬਲਾਕ ਬਲਾਕ ਪ੍ਰਧਾਨਾਂ ਦਾ ਯੂਥ ਪ੍ਰਧਾਨ ਵਰਿੰਦਰ ਸਿੰਘ ਟੋਨੀ ਨੇ ਧੰਨਵਾਦ ਕੀਤਾ |

ਪਿਛਲੀ ਖ਼ਬਰ ਡਾ. ਨਵੀਨ ਸੂਦ ਦੇ ਕਲੀਨਿਕ ਵਿਖੇ ਥਾਇਰਾਇਡ ਜਾਗਰੂਕਤਾ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ 'ਪੰਜਾਬ ਬਚਾਓ' ਯਾਤਰਾ ਸੂਬੇ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰੇਗੀ- ਸੀਨੀ. ਆਗੂ ਡੱਲਾ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।