02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਹੀ ਸਾਡੀ ਪਹਿਚਾਣ-ਸਾਹਿਤਕਾਰ ਵਿਵੇਕ

ਅਜੀਤ ਡੈਸਕ 03-05-2026
ਕੋਟ ਈਸੇ ਖਾਂ, 2 ਮਈ (ਗੁਰਮੀਤ ਸਿੰਘ ਖਾਲਸਾ)-ਭਾਸ਼ਾ ਹਰੇਕ ਬੰਦੇ ਦੀ ਕੁਦਰਤੀ ਪਹਿਚਾਣ ਹੈ¢ ਇਸ ਨਾਲ ਹੀ ਬੰਦਾ ਜਿਉਂਦਾ ਮਰਦਾ ਹੈ¢ ਭਾਸ਼ਾ ਤੋਂ ਮੁਨਕਰ ਤਾਂ ਹੋਇਆ ਜਾ ਸਕਦਾ ਹੈ ਪਰ ਵੱਖ ਨਹੀਂ ਹੋ ਸਕਦੇ¢ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਾਡੀ ਭਾਸ਼ਾ ਪੰਜਾਬੀ ਹੈ¢ ਇਹ ਸਾਡੀ ਮਾਂ ਬੋਲੀ ਹੈ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੇਖਕ ਵਿਵੇਕ ਨੇ ਇਕ ਸੰਖੇਪ ਪੈੱ੍ਰਸ ਮਿਲਣੀ ਦੌਰਾਨ ਕੀਤਾ¢ ਉਨ੍ਹਾਂ ਕਿਹਾ ਕਿ ਹੁਣ ਮੌਕਾ ਹੈ ਅਸੀਂ ਜਨਗਣਨਾ ਸਮੇਂ ਆਪਣੀ ਭਾਸ਼ਾ ਪੰਜਾਬੀ ਲਿਖਵਾਈਏ ਤਾਂ ਜੋ ਆਪਣੀ ਮਾਂ ਬੋਲੀ ਦਾ ਸਤਿਕਾਰ ਦੇਸ਼ ਵਿਦੇਸ਼ ਵਿਚ ਹੋਰ ਉੱਚਾ ਹੋਵੇ ¢ ਇਹ ਮੌਕਾ ਹੈ ਕਿ ਅਸੀਂ ਆਪਣਾ ਫਰਜ਼ ਨਿਭਾਈਏ ਤੇ ਵੱਧ ਤੋਂ ਵੱਧ ਭਾਸ਼ਾ ਵਾਲੇ ਖਾਨੇ ਵਿਚ ਆਪਣੀ ਭਾਸ਼ਾ ਪੰਜਾਬੀ ਦਰਜ ਕਰਵਾਈਏ¢
ਪਿਛਲੀ ਖ਼ਬਰ ਭਾਰਤੀ ਜਮਹੂਰੀਅਤ ਦਾ ਸਫ਼ਰ ਅਗਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੇ ਵਿਦਿਆਰਥੀ ਨੇ ਆਈਲਟਸ ਵਿਚੋਂ ਹਾਸਿਲ ਕੀਤੇ 6 ਬੈਂਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।