13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ <br/>

ਅਜੀਤ ਡੈਸਕ 01-02-2026
ਕੌਹਰੀਆਂ, 31 ਜਨਵਰੀ (ਸੁਨੀਲ ਕੁਮਾਰ ਗਰਗ) -ਨੇੜਲੇ ਪਿੰਡ ਉਭਿਆ ਵਿਖੇ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਡਾ ਭੀਮ ਰਾਓ ਅੰਬੇਦਕਰ ਸਪੋਰਟਸ ਐਂਡ ਵੈੱਲਫੇਅਰ ਕਲੱਬ ਵੱਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿਚ ਨੀਲਕੰਡ ਮਲਟੀ ਸਪੈਸ਼ਲਿਟੀ ਹਸਪਤਾਲ ਦੀ ਟੀਮ ਦੁਆਰਾ 120 ਦੇ ਲਗਭਗ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਦਵਾਈਆਂ ਮੁਫ਼ਤ ਦਿਤੀਆਂ ਗਈਆਂ | ਇਸ ਮੌਕੇ ਗਗਨਦੀਪ ਸਿੰਘ ਵਲੋਂ ਆਏ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਅਵਨੀਤ ਕੌਰ, ਕਲੱਬ ਪ੍ਰਧਾਨ ਬਲਜੀਤ ਸਿੰਘ, ਬਲਾਕ ਸੰਮਤੀ ਮੈਂਬਰ ਮਨਜੀਤ ਕੌਰ ਲਾਡਬਨਜਾਰਾ ਕਲਾਂ, ਡਾ ਸੁਖਪਾਲ ਸਿੰਘ, ਜੀਵਨ ਸਿੰਘ ਜਗਤਾਰ ਸਿੰਘ, ਬਿੰਦਰ ਸਿੰਘ, ਜਗਨਦੀਪ ਸਿੰਘ, ਅਕਾਸਦੀਪ ਸਿੰਘ, ਤੇਜਾ ਸਿੰਘ, ਲਛਮਣ ਸਿੰਘ ਸੁਰਜੀਤ ਸਿੰਘ, ਮੱਖਣ ਸਿੰਘ, ਬਲਵੀਰ ਸਿੰਘ, ਗੁਰਸੇਵਕ ਸਿੰਘ ਬਿਗੜਵਾਲ, ਪੂਜਾ ਰਾਣੀ, ਮੇਜਰ ਸਿੰਘ, ਦਰਸਨ ਸਿੰਘ, ਗੁਰਜੰਟ ਸਿੰਘ, ਪ੍ਰਭਜੋਤ ਕੌਰ, ਮਿੱਠੂ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਲਈ ਕੇਂਦਰੀ ਬਜਟ 'ਚ ਵਿਸ਼ੇਸ਼ ਐਲਾਨ ਕਰੇ ਕੇਂਦਰ ਸਰਕਾਰ - ਢੀਂਡਸਾ <br/> ਅਗਲੀ ਖ਼ਬਰ ਸੂਲਰ ਘਰਾਟ ਵਿਖੇ ਦੁਕਾਨਾਂ 'ਚ ਵੜਿਆ ਟਰੱਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।