ਘਰੋਂ ਲਾਪਤਾ ਬਜ਼ੁਰਗ ਦੀ ਨਹਿਰ ’ਚੋਂ ਲਾਸ਼ ਮਿਲੀ
ਸੁਨਾਮ ਊਧਮ ਸਿੰਘ ਵਾਲਾ, 12 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਘਰੋਂ ਕਈ ਦਿਨਾਂ ਤੋਂ ਲਾਪਤਾ ਬਜ਼ੁਰਗ ਵਿਅਕਤੀ ਦੀ ਅੱਜ ਨਹਿਰ ’ਚੋਂ ਲਾਸ਼ ਮਿਲਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਜੀਤ ਸਿੰਘ (85) ਪੁੱਤਰ ਮੱਲ ਸਿੰਘ ਵਾਸੀ ਸੁਨਾਮ ਜੋ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਕਈ ਵਾਰ ਘਰੋਂ ਚਲਾ ਜਾਂਦਾ ਸੀ ਅਤੇ ਬਾਅਦ ’ਚ ਵਾਪਸ ਘਰ ਆ ਜਾਂਦਾ ਸੀ।
ਮ੍ਰਿਤਕ ਜੀਤ ਸਿੰਘ ਦੀ ਪੁਰਾਣੀ ਫੋਟੋ।
13-08-2026