14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸ਼ਹਿਰ ਵਾਸੀਆਂ ਲਈ ਤਿਉਹਾਰ ਬਣਿਆ ਸ੍ਰੀ ਸਾਲਾਸਰ ਬਾਲਾ ਜੀ ਦਾ ਵਿਸ਼ਾਲ ਜਾਗਰਣ ਸ਼ਰਧਾ ਭਾਵਨਾ ਨਾਲ ਮਨਾਇਆ <br/>

ਅਜੀਤ ਡੈਸਕ 30-03-2026
ਅਹਿਮਦਗੜ੍ਹ, 29 ਮਾਰਚ (ਰਣਧੀਰ ਸਿੰਘ ਮਹੋਲੀ, ਰਵਿੰਦਰ ਪੁਰੀ, ਸੁਖਜੀਤ ਸਿੰਘ ਖੇੜਾ)-ਸ਼੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਅਤੇ ਯੁਵਕ ਮੰਡਲ ਅਹਿਮਦਗੜ੍ਹ ਵਲੋਂ ਵਿਸ਼ਾਲ ਜਾਗਰਣ ਸੰਸਥਾ ਪ੍ਰਬੰਧਕ ਆਨੰਦ ਮਿੱਤਲ, ਸੋਨੂੰ ਰਾਮਾਨੰਦ, ਜਗਦੀਸ਼ ਗੋਇਲ, ਜੈ ਗੋਪਾਲ ਗੋਇਲ, ਅਨਿਲ ਜੈਨ, ਬੱਗਾ ਡਾਂਗੋ, ਵਿਪਨ ਤਾਇਲ, ਮਹਿੰਦਰ ਪਾਲ ਗਰਗ, ਵਿਕਾਸ ਮੁੰਨਾਂ, ਪੰਨਾ ਲਾਲ, ਸੋਹਣ ਲਾਲ ਬੁਟਾਹਰੀ, ਨਰੈਣ ਦਾਸ, ਪਵਨ ਗੋਇਲ, ਵਿਕਾਸ ਗੋਇਲ, ਅਨਿਲ ਗੋਇਲ, ਪਵਨ ਤੇਲ ਵਾਲੇ, ਪਰਵੀਨ ਜੈਨ, ਸੋਨੂ ਮੰਗਤ, ਕਮਲੇਸ਼ ਗੋਇਲ, ਗੋਪਾਲ ਦਰਪਣ ਆਦਿ ਦੀ ਅਗਵਾਈ ਵਿਚ ਕਰਵਾਇਆ ਗਿਆ | ਸ਼ਹਿਰ ਵਾਸੀਆਂ ਵਲੋਂ ਇਸ ਦੋ ਰੋਜ਼ਾ ਸਮਾਗਮ ਨੂੰ ਤਿਉਹਾਰ ਦੀ ਤਰ੍ਹਾਂ ਮਨਾਇਆ ਅਤੇ ਸਾਰਾ ਸ਼ਹਿਰ ਲਾਈਟਾਂ ਤੇ ਰੰਗ ਬਰੰਗੀਆਂ ਰੌਸ਼ਨੀਆਂ ਦੇ ਨਾਲ ਸਜਾਇਆ ਗਿਆ | ਝੰਡੇ ਦੀ ਰਸਮ ਰਾਜਾ ਪਰਿਵਾਰ ਦੇ ਸੰਜੀਵ ਗਰਗ ਅਤੇ ਰਾਜੀਵ ਗਰਗ ਵਲੋਂ ਕੀਤੀ ਗਈ | ਵਿਸ਼ਵ ਪ੍ਰਸਿੱਧ ਭਜਨ ਗਾਇਕ ਘਨਈਆ ਮਿੱਤਲ ਅਤੇ ਵਿਸ਼ਾਲ ਸ਼ੈਲੀ ਨੇ ਬਾਲਾ ਜੀ ਦੇ ਭਜਨ ਸੁਣਾ ਕੇ ਪੁੱਜੇ ਹਜ਼ਾਰਾਂ ਭਗਤਾਂ ਨੂੰ ਨਿਹਾਲ ਕੀਤਾ | ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ, ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਹਲਕਾ ਇੰਚਾਰਜ ਅਮਰਗੜ੍ਹ ਕਾਂਗਰਸ ਸਮਿੱਤ ਸਿੰਘ ਮਾਨ, ਸੀਨੀਅਰ ਕਾਂਗਰਸੀ ਆਗੂ ਕਮਲ ਧਾਲੀਵਾਲ, ਹਲਕਾ ਅਮਰਗੜ੍ਹ ਇੰਚਾਰਜ ਭਾਜਪਾ ਹੀਰਾ ਸਿੰਘ, ਅਕਾਲੀ ਦਲ ਬਾਦਲ ਤੋਂ ਅਮਰਿੰਦਰ ਬਬਲੂ ਜੰਡਾਲੀ, ਅਕਾਲੀ ਆਗੂ ਜਸਵੀਰ ਸਿੰਘ ਜੱਸੀ ਮੰਨਵੀ, ਸੋਨੀ ਵੀ ਮੈਕਸ, ਨਗਰ ਕੌਂਸਲ ਪ੍ਰਧਾਨ ਵਿਕਾਸ ਕਿ੍ਸ਼ਨ, ਸੀਨੀਅਰ ਮੀਤ ਪ੍ਰਧਾਨ ਜਗਵੰਤ ਸਿੰਘ ਜੱਗੀ, ਸਾਬਕਾ ਪ੍ਰਧਾਨ ਰਵਿੰਦਰ ਪੁਰੀ ਤੇ ਵਿੱਕੀ ਟੰਡਨ, ਆੜਤੀਆ ਪ੍ਰਧਾਨ ਸੁਰਿੰਦਰ ਕੁਰੜ ਨੇ ਹਾਜ਼ਰੀ ਲਗਵਾਈ | ਇਸ ਤੋਂ ਇਲਾਵਾ ਕੁਲਵੰਤ ਸਿੰਘ ਗੱਜਣਮਾਜਰਾ, ਕਾਂਗਰਸ ਬਲਾਕ ਪ੍ਰਧਾਨ ਸ਼ਹਿਰੀ ਦੀਪਕ ਸ਼ਰਮਾ, ਟਰੱਕ ਯੂਨੀਅਨ ਪ੍ਰਧਾਨ ਮਨਿੰਦਰਪਾਲ ਸਿੰਘ, ਜੱਥੇਦਾਰ ਅਵਤਾਰ ਸਿੰਘ ਜੱਸਲ, ਪ੍ਰਧਾਨ ਕੁਲਵੰਤ ਸਿੰਘ ਸੋਹਲ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਅਮਰ ਸਿੰਘ ਸਰਾਉ, ਸੁਪਰਡੈਂਟ ਮਨੋਜ ਗਰਗ, ਜਸਵਿੰਦਰ ਜੱਸੀ, ਇੰਦਰ ਘਟੌੜਾ, ਸੋਸ਼ਲ ਵੈਲਫੇਅਰ ਪ੍ਰਧਾਨ ਡਾ. ਸੁਨੀਤ ਹਿੰਦ, ਤਰਸੇਮ ਗਰਗ, ਸੰਜੇ ਮਿੱਤਲ ਪਿੰਟਾ, ਸਮਾਜ ਸੇਵੀ ਹਿਮਾਸੂ ਗੁਪਤਾ ਹਨੀ, ਸ਼੍ਰੀ ਖਾਟੂ ਸ਼ਾਮ ਮੰਡਲ ਤੋਂ ਮੋਹਿਤ ਜਿੰਦਲ, ਸਤਿਅਮ ਨਾਗਰ, ਮੁੰਡੇ ਅਹਿਮਦਗੜ੍ਹ ਕਲੱਬ ਵਲੋਂ ਰਾਕੇਸ਼ ਗਰਗ, ਅਰੁਣ ਵਰਮਾਂ, ਭਾਜਪਾ ਆਗੂ ਪ੍ਰਮੋਦ ਗੁਪਤਾ, ਮੰਡਲ ਪ੍ਰਧਾਨ ਰਾਜਨ ਘਈ, ਵਾਈਸ ਪ੍ਰਧਾਨ ਰਜਨੀਤ ਹੂੰਝਣ, ਅਸ਼ੋਕ ਵਰਮਾਂ, ਐਡਵੋਕੇਟ ਅਮਿਤ ਕਰੀਰ, ਅਮਿਤ ਮਲਹੋਤਰਾ, ਕੁਲਦੀਪ ਸਿੰਘ, ਗੋਪਾਲ ਕਿ੍ਸ਼ਨ ਟੋਨੀ, ਨਰੇਸ਼ ਭੁੱਟਾ, ਰਜੇਸ਼ ਢੰਡ, ਸੁਭਾਸ਼ ਸੇਖਾ, ਕਿ੍ਸ਼ਨ ਗੋਪਾਲ, ਰਜੀਵ ਸਿੰਗਲਾ ਸ਼ੇਰੂ, ਅਮਿਤ ਗੋਇਲ ਰਿਸ਼ੂ, ਵਿਜੇ ਕਾਕੜੀਆ, ਜੱਗਾ ਰਾਮ ਧਰਮਸੋਤ, ਟਹਿਲ ਸਿੰਘ ਦੁਲਮਾ, ਹਰਜੀਤ ਸਿੰਘ ਵੈਦ, ਸਾਹਿਲ ਜਿੰਦਲ, ਗਗਨ ਦਰਪਨ, ਅਮਿਤ ਮਲਹੋਤਰਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸਿਹਤ ਕਾਮਿਆਂ ਦੀ ਡਾ. ਬਲਬੀਰ ਸਿੰਘ ਨਾਲ ਮੀਟਿੰਗ <br/> ਅਗਲੀ ਖ਼ਬਰ ਰਾਣੂ ਹੋਮਿਉਪੈਥੀ ਹੈਲਥ ਸੈਂਟਰ ਵਲੋਂ ਮੁਫ਼ਤ ਹੋਮੀਓਪੈਥੀ ਕੈਂਪ ਦੌਰਾਨ 260 ਮਰੀਜ਼ਾਂ ਦੀ ਜਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।