13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਧਾਰਮਿਕ ਸਮਾਗਮ ਕਰਵਾਇਆ <br/>

ਅਜੀਤ ਡੈਸਕ 15-05-2026
ਸੰਗਰੂਰ, 14 ਮਈ (ਧੀਰਜ ਪਸੋਰੀਆ) - ਸ਼ਿਵ ਯੋਗ ਮਿਸ਼ਨ ਸੰਗਰੂਰ ਵਲੋਂ ਸਥਾਨਕ ਮੰਦਰ ਸ੍ਰੀ ਮੰਗਲਾ ਦੇਵੀ ਵਿਖੇ ਸੁੰਦਰ ਕਾਂਡ ਦੇ ਪਾਠ ਕਰਵਾਏ ਗਏ | ਸ੍ਰੀ ਵਿਨੋਦ ਕੁਮਾਰ ਗਰਗ ਵਲੋਂ ਪੂਜਾ ਕਰਵਾਈ ਗਈ | ਇਸ ਮੌਕੇ ਪੰਕਜ ਗੁਪਤਾ, ਪ੍ਰੇਮ ਚੰਦ ਗਰਗ, ਕਿ੍ਸ਼ਨ ਲਾਲ ਗਰਗ, ਨਰੇਸ਼ ਜਿੰਦਲ, ਡਾ. ਐਲ ਡੀ ਛਾਬੜਾ, ਹੈਪੀ ਗੋਇਲ, ਵਿਕਾਸ ਅਹੂਜਾ ਬੰਟੀ, ਬਦਰੀ ਜਿੰਦਲ, ਜਤਿੰਦਰ ਕੁਮਾਰ ਬੰਟੀ, ਰਵਿੰਦਰ ਕੁਮਾਰ ਬੰਟੀ, ਮੋਹਿਤ ਗਰਗ, ਰਕੇਸ਼ ਗੋਇਲ, ਹੀਰਾ ਲਾਲ ਰੋਬਿਨ ਗਰਗ, ਸੰਦੀਪ ਸ਼ੈਲੀ, ਸੁਖਵਿੰਦਰ ਸਿੰਘ ਸੁੱਖੀ, ਹੈਪੀ ਗਰਗ, ਸੁਨੀਲ ਮਿੱਤਲ ਅਤੇ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ |

ਪਿਛਲੀ ਖ਼ਬਰ ਸ੍ਰੀ ਰਾਮ ਇੰਟਰਨੈਸ਼ਨਲ ਸਕੂਲ ਦੀਆਂ ਵਿਦਿਆਰਥਣਾਂ ਨੇ ਕਰਾਟੇ ਮੁਕਾਬਲਾ 'ਚ ਮੱਲਾਂ ਮਾਰੀਆਂ <br/> ਅਗਲੀ ਖ਼ਬਰ ਸਾਹਿਬਜ਼ਾਦਾ ਫ਼ਤਹਿ ਸਿੰਘ ਸਕੂਲ ਦੀ ਵਿਦਿਆਰਥਣ ਕਵਲਪ੍ਰੀਤ ਕੌਰ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।