02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਡੀ.ਜੀ.ਪੀ ਡਿਸਕ ਹਾਸਿਲ ਕਰਨ ਵਾਲੇ ਪੁਲਿਸ ਅਧਿਕਾਰੀ ਸਨਮਾਨਿਤ <br/>

ਅਜੀਤ ਡੈਸਕ 24-05-2026
ਸੰਗਰੂਰ, 23 ਮਈ (ਸੁਖਵਿੰਦਰ ਸਿੰਘ ਫੁੱਲ) – ਜ਼ਿਲ੍ਹਾ ਸੰਗਰੂਰ ਦੇ ਵੱਖ ਵੱਖ ਪੁਲਿਸ ਅਧਿਕਾਰੀਆਂ ਨੰੂ ਮਿਲੇ ਡੀ.ਜੀ.ਪੀ. ਡਿਸਕ ਸਨਮਾਨ ਸਥਾਨਕ ਪੁਲਿਸ ਲਾਈਨ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਪ੍ਰਦਾਨ ਕੀਤੇ | ਜਿਨ੍ਹਾਂ ਪੁਲਿਸ ਅਧਿਕਾਰੀਆਂ ਨੰੂ ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ ਕੀਤੇ ਗਿਆ ਗਿਆ | ਉਨ੍ਹਾਂ ਵਿੱਚ ਨਵਰੀਤ ਸਿੰਘ ਵਿਰਕ ਐਸ.ਪੀ. (ਪੀ.ਬੀ.ਆਈ.), ਐਸ.ਪੀ. (ਐੱਚ) ਦਵਿੰਦਰ ਅੱਤਰੀ, ਐਸ.ਪੀ. (ਡੀ) ਰਾਜੇਸ਼ ਛਿੱਬਰ, ਡੀ.ਐਸ.ਪੀ. ਸੁਨਾਮ ਹਰਵਿੰਦਰ ਸਿੰਘ ਖਹਿਰਾ, ਡੀ.ਐਸ.ਪੀ. ਕਰਨੈਲ ਸਿੰਘ, ਡੀ.ਐਸ.ਪੀ. ਮੂਣਕ ਰਾਜੇਸ਼ ਸਨੇਹੀ, ਡੀ.ਐਸ.ਪੀ. ਲਹਿਰਾਗਾਗਾ ਪਲਵਿੰਦਰ ਸਿੰਘ, ਡੀ.ਐਸ.ਪੀ. (ਸਪੈਸ਼ਲ ਕ੍ਰਾਈਮ) ਸੰਗਰੂਰ ਮਨਜੀਤ ਸਿੰਘ ਮਾਨ, ਡੀ.ਐਸ.ਪੀ. ਧੂਰੀ ਗੁਰਪ੍ਰੀਤ ਸਿੰਘ, ਡੀ.ਐਸ.ਪੀ. ਦਿੜ੍ਹਬਾ ਡਾ: ਰੁਪਿੰਦਰ ਕੌਰ, ਡੀ.ਐਸ.ਪੀ. (ਅਪਰੇਸ਼ਨ) ਸੰਗਰੂਰ ਤੇਜਿੰਦਰ ਸਿੰਘ, ਇੰਸਪੈਕਟਰ ਅਮਨਦੀਪ ਕੌਰ ਥਾਣਾ ਮੁਖੀ ਵੁਮੈਨ ਥਾਣਾ ਸੰਗਰੂਰ, ਥਾਣਾ ਮੁਖੀ ਸੁਨਾਮ ਇੰਸਪੈਕਟਰ ਪ੍ਰਤੀਕ ਜਿੰਦਲ, ਇੰਸਪੈਕਟਰ ਸੰਦੀਪ ਸਿੰਘ ਇੰਚਾਰਜ਼ ਸੀ.ਆਈ.ਏ., ਇੰਸਪੈਕਟਰ ਸੁਖਦੀਪ ਸਿੰਘ ਥਾਣਾ ਮੁਖੀ ਸਿਟੀ -1 ਸੰਗਰੂਰ, ਇੰਸਪੈਕਟਰ ਰਮਨਪ੍ਰੀਤ ਸਿੰਘ ਥਾਣਾ ਮੁਖੀ ਭਵਾਨੀਗੜ੍ਹ, ਇੰਸਪੈਕਟਰ ਕਰਨਬੀਰ ਸੰਧੂ ਥਾਣਾ ਮੁਖੀ ਸਦਰ ਧੂਰੀ, ਇੰਸਪੈਕਟਰ ਮਾਲਵਿੰਦਰ ਸਿੰਘ (ਇੰਚਾਰਜ਼ ਸਪੈਸ਼ਲ ਬਰਾਂਚ) ਸੰਗਰੂਰ, ਇੰਸਪੈਕਟਰ ਬਲਵੰਤ ਸਿੰਘ ਥਾਣਾ ਮੁਖੀ ਲੌਂਗੋਵਾਲ, ਇੰਸਪੈਕਟਰ ਜਸਵੀਰ ਸਿੰਘ ਥਾਣਾ ਮੁਖੀ ਸਿਟੀ ਧੂਰੀ, ਇੰਸਪੈਕਟਰ ਗੁਰਮੀਤ ਸਿੰਘ ਥਾਣਾ ਮੁਖੀ ਮੂਣਕ, ਇੰਸਪੈਕਟਰ ਜਸਵਿੰਦਰ ਕੌਰ, ਥਾਣੇਦਾਰ ਚੀਨੰੂ ਸਿੰਗਲਾ ਥਾਣਾ ਮੁਖੀ ਧਰਮਗੜ੍ਹ, ਥਾਣੇਦਾਰ ਯੋਗੇਸ਼ ਗਰਗ ਥਾਣਾ ਮੁਖੀ ਖ਼ਨੌਰੀ, ਥਾਣੇਦਾਰ ਗੁਰਪਾਲ ਸਿੰਘ ਥਾਣਾ ਮੁਖੀ ਸ਼ੇਰਪੁਰ, ਥਾਣੇਦਾਰ ਬਲਜੀਤ ਸਿੰਘ ਥਾਣਾ ਮੁਖੀ ਚੀਮਾ, ਥਾਣੇਦਾਰ ਅਵਤਾਰ ਸਿੰਘ ਥਾਣਾ ਮੁਖੀ ਸਦਰ ਸੰਗਰੂਰ, ਸਬ ਇੰਸ: ਪਵਨ ਕੁਮਾਰ ਅਤੇ ਸਹਾਇਕ ਥਾਣੇਦਾਰ ਹਰੀਸ਼ ਕੁਮਾਰ ਸ਼ਾਮਲ ਹਨ |

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਜਿੱਤ ਦੀ ਲਾਲਸਾ ਨਾਲ ਜਮਹੂਰੀਅਤ ਦਾ ਹੋ ਰਿਹਾ ਕਤਲ <br/> ਅਗਲੀ ਖ਼ਬਰ ਪੰਜਾਬ ਇਨਫੋਟੈਕ ਦੇ ਚੇਅਰਮੈਨ ਮਿੰਕੂ ਜਵੰਧਾ ਵਲੋਂ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।