10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਇੱਕ ਧੀ ਦੇ ਪੜ੍ਹਨ ਨਾਲ ਤਿੰਨ ਪੀੜ੍ਹੀਆਂ ਪੜ੍ਹ ਜਾਂਦੀਆਂ ਹਨ- ਬੀਬਾ ਖੰਗੂੜਾ

ਅਹਿਮਦਗੜ, 9 ਅਕਤੂਬਰ (ਸੁਖਜੀਤ ਸਿੰਘ ਖੇੜਾ)- ਹਲਕਾ ਅਮਰਗੜ੍ਹ ਤੋਂ ਕਾਂਗਰਸ ਦੀ ਸਰਗਰਮ ਆਗੂ ਬੀਬਾ ਅਮਰਦੀਪ ਕੌਰ ਖੰਗੂੜਾ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਕਿ ਜੇਕਰ ਕਿਸੇ ਪਰਿਵਾਰ ਦੀ ਇਕ ਧੀ ਪੜ੍ਹ ਜਾਂਦੀ ਹੈ ਤਾਂ ਉਸ ਪਰਿਵਾਰ ਦੀਆਂ ਤਿੰਨ ਪੀੜੀਆਂ ਪੜ ਜਾਂਦੀਆਂ ਹਨ। ਉਹਨਾਂ ਅੱਗੇ ਕਿਹਾ ਕਿ ਹਲਕਾ ਅਮਰਗੜ੍ਹ ਅੰਦਰ ਲੋੜ੍ਹਵੰਦ ਲੜਕੀਆਂ ਜਿਹੜੀਆਂ ਪੜ੍ਹਾਈ ਵਿੱਚ ਵਧੀਆ ਅੰਕ ਲੈਂਦੀਆਂ ਹਨ ਜਿਨਾਂ ਦੇ ਮਾਪੇ ਉਹਨਾਂ ਨੂੰ ਪੜ੍ਹਾਉਣਾ ਚਾਹੁੰਦੇ ਹਨ ਪਰ ਫੀਸਾਂ ਨਹੀਂ ਭਰਾ ਸਕਦੇ ਉਹਨਾਂ ਦਾ ਖਰਚ ਸਾਡੇ ਵੱਲੋਂ ਪਹਿਲ ਦੇ ਆਧਾਰ ’ਤੇ ਚੁੱਕਣ ਲਈ ਯੋਜਨਾ ਬਣਾਈ ਜਾ ਰਹੀ ਹੈ ।

ਅਜੀਤ ਡੈਸਕ 10-10-2026
ਅਹਿਮਦਗੜ, 9 ਅਕਤੂਬਰ (ਸੁਖਜੀਤ ਸਿੰਘ ਖੇੜਾ)- ਹਲਕਾ ਅਮਰਗੜ੍ਹ ਤੋਂ ਕਾਂਗਰਸ ਦੀ ਸਰਗਰਮ ਆਗੂ ਬੀਬਾ ਅਮਰਦੀਪ ਕੌਰ ਖੰਗੂੜਾ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਕਿ ਜੇਕਰ ਕਿਸੇ ਪਰਿਵਾਰ ਦੀ ਇਕ ਧੀ ਪੜ੍ਹ ਜਾਂਦੀ ਹੈ ਤਾਂ ਉਸ ਪਰਿਵਾਰ ਦੀਆਂ ਤਿੰਨ ਪੀੜੀਆਂ ਪੜ ਜਾਂਦੀਆਂ ਹਨ। ਉਹਨਾਂ ਅੱਗੇ ਕਿਹਾ ਕਿ ਹਲਕਾ ਅਮਰਗੜ੍ਹ ਅੰਦਰ ਲੋੜ੍ਹਵੰਦ ਲੜਕੀਆਂ ਜਿਹੜੀਆਂ ਪੜ੍ਹਾਈ ਵਿੱਚ ਵਧੀਆ ਅੰਕ ਲੈਂਦੀਆਂ ਹਨ ਜਿਨਾਂ ਦੇ ਮਾਪੇ ਉਹਨਾਂ ਨੂੰ ਪੜ੍ਹਾਉਣਾ ਚਾਹੁੰਦੇ ਹਨ ਪਰ ਫੀਸਾਂ ਨਹੀਂ ਭਰਾ ਸਕਦੇ ਉਹਨਾਂ ਦਾ ਖਰਚ ਸਾਡੇ ਵੱਲੋਂ ਪਹਿਲ ਦੇ ਆਧਾਰ ’ਤੇ ਚੁੱਕਣ ਲਈ ਯੋਜਨਾ ਬਣਾਈ ਜਾ ਰਹੀ ਹੈ । ਉਹਨਾਂ ਅੱਗੇ ਕਿਹਾ ਕਿ ਜੇਕਰ ਸਮਾਜ ਨੂੰ ਪੜ੍ਹਿਆ ਲਿਖਿਆ ਬਣਾਉਣਾ ਹੈ ਤਾਂ ਔਰਤਾਂ ਨੂੰ ਪੜ੍ਹਨਾ ਅਤੇ ਜਾਗਰੂਕ ਹੋਣਾ ਪਵੇਗਾ।
ਪਿਛਲੀ ਖ਼ਬਰ ਅੱਜ ਸੰਗਰੂਰ ’ਚ ਹੋਣ ਵਾਲ਼ੀ ਮਹਾਂਰੈਲੀ ਨੂੰ ਲੈ ਕੇ ਅਧਿਆਪਕਾਂ ਨੇ ਕੀਤੀ ਚਰਚਾ ਅਗਲੀ ਖ਼ਬਰ ਧਰਨੇ ਦੇ 20ਵੇਂ ਦਿਨ ਫਰੀਦਕੋਟ ਦੇ ਕੰਪਿਊਟਰ ਅਧਿਆਪਕਾਂ ਨੇ ਸਰਕਾਰ ਦੀ ਅਰਥੀ ਫੂਕਦਿਆਂ ਕੀਤਾ ਰੋਸ ਮੁਜ਼ਹਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।