'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਜਲਾਲਾਬਾਦ ਵਿਖੇ ਵਿਸ਼ੇਸ਼ ਸਹੂਲਤ ਕੈਂਪ ਦਾ ਆਯੋਜਨ ਸ਼ੂਗਰ ਤੇ ਬੀ. ਪੀ. ਦੇ ਮਰੀਜ਼ਾਂ ਦੀ ਕੀਤੀ ਜਾਂਚ <br/>
ਜਲਾਲਾਬਾਦ ਵਿਖੇ ਲਗਾਏ ਕੈਂਪ ਦÏਰਾਨ ਵਿਧਾਇਕ ਜਗਦੀਪ ਕੰਬੋਜ ਗੋਲਡੀ ਬਜ਼ੁਰਗਾਂ ਨੂੰ ਸਨਮਾਨਿਤ ਕਰਦੇ ਹੋਏ | (ਸੱਜੇ) ਵਿਧਾਇਕ ਜਗਦੀਪ ਕੰਬੋਜ ਗੋਲਡੀ ਕੈਂਪ ਦÏਰਾਨ ਬਜ਼ੁਰਗਾਂ ਲਈ ਸ਼ੁਰੂ ਕੀਤੀਆਂ ਗਈਆਂ ਲੋਕ-ਪੱਖੀ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ | ਅਜੀਤ ਤਸਵੀਰ
<br/>
ਹਿੰਮਤਪੁਰਾ ਵਿਖੇ ਸ਼ੂਗਰ ਤੇ ਬੀ. ਪੀ. ਦੇ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾ. ਅੰਗਰੇਜ਼ ਕੁਮਾਰ | ਤਸਵੀਰ : ਜਸਮੇਲ ਸਿੰਘ ਢਿੱਲੋਂ
<br/>
ਨੂਰਦੀਪ ਕੌਰ
ਪਿਤਾ : ਹਰਪ੍ਰੀਤ ਸਿੰਘ ਢਿੱਲੋਂ, ਮਾਤਾ :ਗੁਰਮੀਤ ਕੌਰ
ਵਾਸੀ : ਹਿੰਮਤਪੁਰਾ
<br/>
ਹਰਮੀਤ ਸਿੰਘ ਤੇ ਸੰਤੋਸ਼ ਰਾਣੀ ਵਾਸੀ ਪਿੰਡ ਚੱਕ ਪੰੁਨਾਂ ਵਾਲੀ ਨੇ ਵਿਆਹ ਦੀ 2
15-02-2026
ਬੱਲੂਆਣਾ, 14 ਫਰਵਰੀ (ਜਸਮੇਲ ਸਿੰਘ ਢਿੱਲੋਂ)-ਹਲਕੇ ਪਿੰਡ ਹਿੰਮਤਪੁਰਾ ਵਿਖੇ ਪਿੰਡ ਦੇ ਪੰਚਾਇਤ ਘਰ 'ਚ ਸਰਕਾਰੀ ਹਦਾਇਤਾਂ ਤਹਿਤ ਡਾ. ਅੰਗਰੇਜ਼ ਕੁਮਾਰ ਵਲੋਂ ਸਵੇਰੇ 10 ਵਜੇ ਤੋਂ 2 ਵਜੇ ਤੱਕ ਸ਼ੂਗਰ ਤੇ ਬੀ. ਪੀ. ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਕਰੀਬ 11 ਵਜੇ ਤੱਕ 15 ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਸੀ | ਇਸ ਸਮੇਂ ਪਿੰਡ ਦੀਆਂ ਸਮੂਹ ਆਸ਼ਾ ਵਰਕਰ, ਆਂਗਣਵਾੜੀ ਵਰਕਰ ਤੇ ਹੈਲਪਰ ਵੀ ਹਾਜ਼ਰ ਰਹੀਆਂ |
ਜਨਮ ਦਿਨ ਮੁਬਾਰਕ
ਵਰ੍ਹੇਗੰਢ ਮਨਾਈ