09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸੇਵਾ ਮੁਕਤੀ 'ਤੇ ਵਿਸ਼ੇਸ਼-ਅਧਿਆਪਕ ਬਚਿੱਤਰ ਸਿੰਘ <br/>

ਅਜੀਤ ਡੈਸਕ 30-03-2026
ਨਥਾਣਾ-ਬਲਾਕ ਨਥਾਣਾ ਦੇ ਪਿੰਡ ਕਲਿਆਣ ਮੱਲ ਕਾ ਵਿਖੇ 23 ਨਵੰਬਰ 1967 ਨੂੰ ਪਿਤਾ ਕਰਮ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਕੁੱਖੋਂ ਜਨਮੇ ਬਚਿੱਤਰ ਸਿੰਘ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਉਚੇਰੀ ਪੜ੍ਹਾਈ ਸਰਕਾਰੀ ਹਾਇਰ ਸੈਕੰਡਰੀ ਸਕੂਲ ਨਥਾਣਾ ਅਤੇ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਤੋਂ ਪ੍ਰਾਪਤ ਕੀਤੀ¢ ਸਰਕਾਰੀ ਡਾਈਟ ਦਿਓਣ ਤੋਂ ਈ.ਟੀ.ਟੀ.ਕਰਨ ਉਪਰੰਤ ਸਕੂਲ ਸਿੱਖਿਆ ਵਿਭਾਗ ਵਿਚ ਬਤੌਰ ਪ੍ਰਾਇਮਰੀ ਅਧਿਆਪਕ ਭਰਤੀ ਹੋ ਕੇ ਸੇਵਾਵਾਂ ਸ਼ੁਰੂ ਕੀਤੀਆਂ¢ ਪੱਤਰ-ਵਿਹਾਰ ਰਾਹੀਂ ਬੀ.ਐੱਡ ਕਰਨ ਉਪਰੰਤ ਪਦਉਨਤ ਹੋ ਕੇ ਹਿੰਦੀ ਅਧਿਆਪਕ ਬਣੇ¢ ਆਪ ਨੇ ਸਰਕਾਰੀ ਸਕੂਲ ਘਲÏਟੀ, (ਫ਼ਿਰੋਜ਼ਪੁਰ) ਗÏਸਪੁਰਾ, ਭੈਣੀ ਅਤੇ ਮਲੂਕਾ ਵਿਖੇ ਬਤÏਰ ਅਧਿਆਪਕ ਸੇਵਾਵਾਂ ਨਿਭਾਈਆਂ¢ ਆਪਣੇ ਸੇਵਾ ਕਾਲ ਦੇ ਅਖੀਰਲੇ ਪੰਜ ਸਾਲਾਂ ਦੌਰਾਨ ਉਹ ਸਰਕਾਰੀ ਸਕੂਲ ਸੇਲਬਰਾਹ ਵਿਖੇ ਤਾਇਨਾਤ ਹੋਏ ਅਤੇ ਇਸੇ ਸਕੂਲ ਤੋਂ ਉਹ ਲਗਭਗ 28 ਸਾਲ ਦੀਆਂ ਬੇਦਾਗ਼ ਅਧਿਆਪਨ ਸੇਵਾਵਾਂ ਨਿਭਾ ਕੇ ਸੇਵਾਮੁਕਤ ਹੋ ਰਹੇ ਹਨ¢
ਵਲੋਂ- ਗੁਰਦਰਸ਼ਨ ਸਿੰਘ ਲੁੱਧੜ

ਪਿਛਲੀ ਖ਼ਬਰ ਪੀਰਾਂ ਦਾ ਸਾਲਾਨਾ ਸ਼ੁੱਭ ਦੀਵਾਨ ਸ਼ਰਧਾ ਪੂਰਵਕ ਸੰਪੰਨ <br/> ਅਗਲੀ ਖ਼ਬਰ ਅਕਾਲੀ ਦਲ ਐੱਸ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਣੇ ਰਾਜਵੰਤ ਸਿੰਘ ਕੋਟਭਾਰਾ ਨੂੰ ਰਵੀਪ੍ਰੀਤ ਸਿੰਘ ਸਿੱਧੂ ਨੇ ਕੀਤਾ ਸਨਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।