08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਵਿਜੈਪਾਲ ਨੂੰ ਦੂਜੀ ਵਾਰ ਜਿੱਤਣ 'ਤੇ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਦਿੱਤੀ ਵਧਾਈ <br/>

ਅਜੀਤ ਡੈਸਕ 01-06-2026
ਰਾਮਾਂ ਮੰਡੀ, 31 ਮਈ (ਤਰਸੇਮ ਸਿੰਗਲਾ)-ਵਾਰਡ ਨੰਬਰ 07 ਰਾਮਾਂ ਮੰਡੀ ਤੋਂ ਦੂਜੀ ਵਾਰ ਨਗਰ ਕੌਂਸਲ ਚੋਣ ਜਿੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਜੈਪਾਲ ਨੂੰ ਹਲਕਾ ਵਿਧਾਇਕਾ ਕੈਬਨਿਟ ਰੈਂਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਵਧਾਈ ਦਿੱਤੀ | ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਵਾਰਡ 'ਚ ਇਕ ਵਾਰ ਉਸ ਦੀ ਪਤਨੀ ਅਤੇ ਇਕ ਵਾਰ ਵਿਜੇਪਾਲ ਖ਼ੁਦ ਪੰਜ ਪੰਜ ਸਾਲ ਨਗਰ ਕੌਂਸਲ ਦੇ ਮੀਤ ਪ੍ਰਧਾਨ ਬਣ ਕੇ ਸੇਵਾ ਕਰ ਚੁੱਕੇ ਹਨ | ਵਿਜੇਪਾਲ ਦੀ ਇਮਾਨਦਾਰੀ ਨੇ ਅੱਜ ਦੂਜੀ ਵਾਰ ਉਸ ਨੰੂ ਜਿੱਤ ਦਿਵਾਈ ਹੈ | ਇਸ ਮÏਕੇ ਪ੍ਰੋਫੈਸਰ ਬਲਜਿੰਦਰ ਕÏਰ ਤੋਂ ਇਲਾਵਾ ਨਿਰਮਲ ਸਿੰਘ ਸਰਪੰਚ ਸੇਖੂ, ਗੁਰਚੇਤ ਸਿੰਘ ਸਿੱਧੂ ਕਲੱਬ ਪ੍ਰਧਾਨ ਤੇ ਹੋਰ ਵਰਕਰ ਮÏਜੂਦ ਰਹੇ |

ਪਿਛਲੀ ਖ਼ਬਰ 'ਆਪ' ਉਮੀਦਵਾਰ ਪਰਮਪ੍ਰੀਤ ਕੌਰ ਸਿੱਧੂ ਨੂੰ ਪਿਤਾ ਤੇ ਭੈਣ ਦੀਆਂ ਸੇਵਾਵਾਂ ਨੇ ਦਿਵਾਈ ਜਿੱਤ <br/> ਅਗਲੀ ਖ਼ਬਰ ਮੌੜ ਮੰਡੀ ਤੋਂ ਗੁਰਜੀਤਪਾਲ ਸਿੰਘ ਗਿੰਨੀ ਨੇ 204 ਵੋਟਾਂ ਨਾਲ ਜਿੱਤ ਹਾਸਿਲ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।