03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਕੋਟਸ਼ਮੀਰ 'ਚ ਆਏ ਮੀਂਹ ਤੇ ਤੇਜ਼ ਤੂਫ਼ਾਨ ਨੇ ਮਚਾਈ ਭਾਰੀ ਤਬਾਹੀ, ਸੜਕਾਂ ਬੰਦ, ਵੱਡੇ-ਵੱਡੇ ਜਾਮ

ਅਜੀਤ ਡੈਸਕ 12-06-2026
ਕੋਟਫੱਤਾ, 11 ਜੂਨ (ਰਣਜੀਤ ਸਿੰਘ ਬੁੱਟਰ)- ਕੋਟਫੱਤਾ ਸਰਕਲ ਆਏ ਮੀਂਹ ਤੇ ਤੇਜ਼ ਹਨ੍ਹੇਰੀ ਕਾਰਨ ਜੀਵਨ ਅਸਤ ਵਿਅਸਤ ਹੋ ਗਿਆ | ਕੋਟਸ਼ਮੀਰ ਵਿਚ ਆਏ ਤੇਜ਼ ਤੂਫ਼ਾਨ ਨੇ ਵੱਡੇ-ਵੱਡੇ ਦਰਖ਼ੱਤ ਤੇ ਬਿਜਲੀ ਦੇ ਖੰਭੇ ਸੁੱਟ ਦਿੱਤੇ | ਬਿਜਲੀ ਦੇ ਖੰਭੇ ਟੁੱਟਣ ਨਾਲ ਚਾਰੇ ਪਾਸੇ ਹਨ੍ਹੇਰਾ ਛਾ ਗਿਆ | ਬਠਿੰਡਾ-ਮਾਨਸਾ ਚੰਡੀਗੜ੍ਹ ਹਾਈਵੇ 'ਤੇ ਦਰਖ਼ੱਤ ਤੇ ਖੰਭੇ ਡਿੱਗਣ ਕਾਰਨ ਸੜਕ 'ਤੇ ਚੱਲਣ ਵਾਲੇ ਰਾਹਗੀਰਾਂ ਲਈ ਵੱਡੀ ਸਮੱਸਿਆ ਖੜੀ ਹੋ ਗਈ | ਸੜਕ ਦਾ ਇੱਕ ਪਾਸਾ ਬੰਦ ਹੋ ਜਾਣ ਨਾਲ ਟਰੈਫ਼ਿਕ ਦੇ ਵੱਡੇ-ਵੱਡੇ ਜਾਮ ਲੱਗ ਗਏ | ਕੋਟਸ਼ਮੀਰ ਨਗਰ ਦੀਆਂ ਗਲੀਆਂ ਵਿਚ ਲੱਗੇ ਮੀਟਰ ਬਕਸਿਆਂ ਵਿਚ ਪਾਣੀ ਭਰ ਗਿਆ |
ਪਿਛਲੀ ਖ਼ਬਰ ਵਿਕਾਸ ਦੇ ਦਾਅਵਿਆਂ ਵਿਚਕਾਰ ਵੀ ਨਹੀਂ ਹੋਇਆ ਪਾਣੀ ਨਿਕਾਸੀ ਦਾ ਹੱਲ ਅਗਲੀ ਖ਼ਬਰ ਤੇਜ਼ ਮੀਂਹ ਝੱਖੜ ਨੇ ਉਜਾੜਿਆ ਪੋਲਟਰੀ ਫਾਰਮ- ਲੱਖਾਂ ਦਾ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।