03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਗੋਨਿਆਣਾ ਬੱਸ ਅੱਡੇ ’ਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

ਅਜੀਤ ਡੈਸਕ 23-06-2026

ਗੋਨਿਆਣਾ, 22 ਜੂਨ (ਲਛਮਣ ਦਾਸ ਗਰਗ)- ਗੁਰੂ ਅਰਜ਼ਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਥਾਨਕ ਬੱਸ ਅੱਡੇ ’ਤੇ ਲੋਕ ਸੇਵਾ ਕਰਦੇ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਸਿਪਾਹੀ ਚਮਕੌਰ ਸਿੰਘ ਦੀ ਰਹਿੁਨਮਾਈ ਹੇਠ ਸਮੂਹ ਬੱਸ ਅੱਡਾਂ ਇੰਚਾਰਜਾਂ ਅਤੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਪਿਛਲੇ ਕਈ ਦਿਨ੍ਹਾਂ ਤੋਂ ਦੂਰ ਦਰਾਡੇ ਤੋਂ ਆਉਣ ਵਾਲੀਆਂ ਸਵਾਰੀਆਂ ਨੂੰ ਗਰਮੀ ਤੋਂ ਨਿਜ਼ਾਤ ਦਿਵਾਉਂਦੇ ਹੋਏ ਠੰਢੇ ਮਿੱਠੇ ਜਲ ਅਤੇ ਸ਼ਿਕੰਜਵੀ ਦੀ ਛਬੀਲ ਲਗਾਈ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭੋਲਾ ਸਿੰਘ, ਕੇਵਲ ਸ਼ਰਮਾ, ਸਤਨਾਮ ਰਾਏ, ਰਜਿੰਦਰ ਸ਼ਰਮਾ, ਕਾਲਾ ਸਬਜ਼ੀ ਵਾਲਾ, ਮਨਦੀਪ ਸਿੰਘ, ਤੋਕੀ ਟਾਇਰਾਂ ਵਾਲਾ, ਮੰਦਰ ਸਿੰਘ, ਡੀ ਕੇ, ਮਾਣਕ ਸਿੰਘ, ਡੇਵੀ ਮੋਬਾਇਲਾਂ ਵਾਲਾ, ਮੋਹਨ ਲਾਲ ਮੋਹਨੀ, ਪ੍ਰਮੇਸ਼ ਸ਼ਰਮਾ, ਨਛੱਤਰ ਫੌਜੀ, ਬਲਦੇਵ ਸਿੰਘ ਸਮੇਤ ਅਨੇਕਾਂ ਸਮਾਜ ਸੇਵੀ ਸਹਿਯੋਗ ਦੇ ਰਹੇ ਹਨ।

ਪਿਛਲੀ ਖ਼ਬਰ ਪੰਜਾਬ ’ਚ ਅਕਾਲੀਆਂ ਤੇ ਕਾਂਗਰਸ ਨੇ ਕੋਈ ਸੁਧਾਰ ਨਹੀਂ ਕੀਤਾ- ਭਗਵੰਤ ਸਿੰਘ ਮਾਨ ਅਗਲੀ ਖ਼ਬਰ ਵਿਸ਼ਵ ਪਿਤਾ ਦਿਵਸ ਮੌਕੇ ਪ੍ਰੇਅਰ ਹਾਊਸ ਚਰਚ ਰਾਮਾਂ ਵਲੋਂ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।