08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅਣਪਛਾਤੀ ਔਰਤ ਦੀ ਲਾਸ਼ ਮਿਲੀ

ਅਜੀਤ ਡੈਸਕ 02-05-2026
ਮਾਛੀਵਾੜਾ ਸਾਹਿਬ, 1 ਮਈ (ਰਾਜਦੀਪ ਸਿੰਘ ਅਲਬੇਲਾ)-ਬੇਟ ਇਲਾਕੇ ਦੇ ਪਿੰਡ ਧੁੱਲੇਵਾਲ ਨੇੜੇ ਸਤਲੁਜ ਦਰਿਆ 'ਚੋਂ ਇੱਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ¢ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਸਤਲੁਜ ਦਰਿਆ ਅੰਦਰ ਇੱਕ ਲਾਸ਼ ਝਾੜੀਆਂ 'ਚ ਅਟਕੀ ਹੋਈ ਹੈ¢ ਪੁਲਿਸ ਵਲੋਂ ਜਾ ਕੇ ਜਦੋਂ ਲਾਸ਼ ਬਾਹਰ ਕਢਵਾਈ ਗਈ ਤਾਂ ਦੇਖਿਆ ਕਿ ਇੱਕ ਔਰਤ ਹੈ ਜਿਸ ਦੀ ਉਮਰ 40 ਤੋਂ 45 ਸਾਲ ਲੱਗਦੀ ਹੈ ¢ ਪਾਣੀ ਵਿਚ ਰਹਿਣ ਕਾਰਨ ਲਾਸ਼ ਪੂਰੀ ਤਰ੍ਹਾਂ ਗਲ੍ਹ ਚੁੱਕੀ ਸੀ ਜਿਸ ਕੋਲੋਂ ਕੋਈ ਅਜਿਹਾ ਦਸਤਾਵੇਜ਼ ਨਹੀਂ ਮਿਲਿਆ ਜਿਸ ਤੋਂ ਉਸ ਦੀ ਪਹਿਚਾਣ ਹੋ ਸਕੇ¢ ਪੁਲਿਸ ਵਲੋਂ ਫਿਲਹਾਲ ਸ਼ਨਾਖ਼ਤ ਲਈ ਲਾਸ਼ ਨੂੰ 72 ਘੰਟੇ ਲਈ ਸਮਰਾਲਾ ਮੋਰਚਰੀ ਵਿਚ ਰਖਵਾ ਦਿੱਤਾ ਹੈ¢
ਪਿਛਲੀ ਖ਼ਬਰ ਮਈ ਦਿਵਸ ਤੋਂ ਕਿਰਤੀ ਵਰਗ ਅਣਜਾਣ, ਪੂੰਜੀਵਾਦੀ ਲੋਕਾਂ ਵਲੋਂ ਕਿਰਤੀਆਂ ਦੇ ਹੱਕਾਂ ਤੇ ਮਿਹਨਤਾਨੇ ਨੂੰ ਖੋਹਿਆ ਜਾ ਰਿਹੈ ਅਗਲੀ ਖ਼ਬਰ ਡਾ. ਲਖਵਿੰਦਰ ਹਵਾਲੇ ਨੇ ਬਤੌਰ ਐੱਸ. ਐੱਮ. ਓ. ਮਾਛੀਵਾੜਾ ਦਾ ਸੰਭਾਲਿਆ ਚਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।