20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਕੁਮੈਂਟੇਟਰ ਗੋਲਡੀ ਨਸਰਾਲੀ ਦਾ ਪ੍ਰਵਾਸੀ ਭਰਾਵਾਂ ਵਲੋਂ ਮੋਟਰਸਾਈਕਲ ਨਾਲ ਸਨਮਾਨ

ਈਸੜੂ, 19 ਅਗਸਤ (ਬਲਵਿੰਦਰ ਸਿੰਘ)-ਪਿੰਡ ਨਸਰਾਲੀ ਦੇ ਜੰਮਪਲ ਕਬੱਡੀ ਦੇ ਉੱਘੇ ਕੁਮੈਂਟੇਟਰ ਗੋਲਡੀ ਨਸਰਾਲੀ ਦਾ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ ਦੇ ਉੱਪ ਪ੍ਰਧਾਨ ਗੋਲਡੀ ਕੈਨੇਡਾ ਅਤੇ ਸਿਮਰਨ ਸਰੌਦ ਕੈਨੇਡਾ ਵੱਲੋਂ ਮੋਟਰਸਾਈਕਲ ਨਾਲ ਵਿਸ਼ੇਸ਼ ਕੀਤਾ ਗਿਆ। ਗੋਲਡੀ ਨਸਰਾਲੀ ਨੂੰ ਮੋਟਰਸਾਈਕਲ ਦੀਆਂ ਚਾਬੀਆਂ ਜਥੇਦਾਰ ਅਮਰੀਕ ਸਿੰਘ ਈਸੜੂ ਵੱਲੋਂ ਸੌਂਪੀਆਂ ਗਈਆਂ।

ਅਜੀਤ ਡੈਸਕ 20-08-2026
ਈਸੜੂ, 19 ਅਗਸਤ (ਬਲਵਿੰਦਰ ਸਿੰਘ)-ਪਿੰਡ ਨਸਰਾਲੀ ਦੇ ਜੰਮਪਲ ਕਬੱਡੀ ਦੇ ਉੱਘੇ ਕੁਮੈਂਟੇਟਰ ਗੋਲਡੀ ਨਸਰਾਲੀ ਦਾ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ ਦੇ ਉੱਪ ਪ੍ਰਧਾਨ ਗੋਲਡੀ ਕੈਨੇਡਾ ਅਤੇ ਸਿਮਰਨ ਸਰੌਦ ਕੈਨੇਡਾ ਵੱਲੋਂ ਮੋਟਰਸਾਈਕਲ ਨਾਲ ਵਿਸ਼ੇਸ਼ ਕੀਤਾ ਗਿਆ। ਗੋਲਡੀ ਨਸਰਾਲੀ ਨੂੰ ਮੋਟਰਸਾਈਕਲ ਦੀਆਂ ਚਾਬੀਆਂ ਜਥੇਦਾਰ ਅਮਰੀਕ ਸਿੰਘ ਈਸੜੂ ਵੱਲੋਂ ਸੌਂਪੀਆਂ ਗਈਆਂ। ਇਸ ਮੌਕੇ ਗੋਲਡੀ ਨਸਰਾਲੀ ਨੇ ਪ੍ਰਵਾਸੀ ਭਰਾ ਗੋਲਡੀ ਕੈਨੇਡਾ ਤੇ ਸਿਮਰਨ ਸਰੌਦ ਕੈਨੇਡਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਦਾਨੀ ਸੱਜਣਾਂ ਦਾ ਰਿਣੀ ਰਹੇਗਾ ਕਿਉਂਕਿ ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਇਸ ਮੌਕੇ ਪਵੀ ਔਜਲਾ, ਨਵੀ ਔਜਲਾ, ਪਾਲੀ ਬਾਬਾ ਸਲਾਣਾ, ਸੱਤੂ ਪੰਜਰੁੱਖਾ, ਅਰਸ਼ ਡੌਨ ਨਸਰਾਲੀ, ਜਿੰਦਰਾ ਲਸਾੜਾ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਚੰਡੀਗੜ੍ਹ ਧਰਨੇ ਸੰਬੰਧੀ ਬੀ. ਕੇ. ਯੂ. (ਲੱਖੋਵਾਲ) ਦੀ ਅਹਿਮ ਮੀਟਿੰਗ 20 ਨੂੰ ਅਗਲੀ ਖ਼ਬਰ ਪਿੰਡ ਸੰਗਤਪੁਰਾ ਦੇ ਸਰਪੰਚ ਸਮੇਤ ਕਈ ਪਰਿਵਾਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।