06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਧਾਰਮਿਕ ਸਮਾਗਮ ਕਰਵਾਇਆ <br/>

ਧਾਰਮਿਕ ਸਮਾਗਮ ਦੌਰਾਨ ਨਤਮਸਤਕ ਹੁੰਦੀਆਂ ਹੋਈਆਂ ਸ਼ਖ਼ਸੀਅਤਾਂ | ਤਸਵੀਰ: ਮੁਕੇਸ਼ ਕੁਮਾਰ <br/> 02-03-2026
ਸੰਗਰੂਰ, 1 ਮਾਰਚ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਟੈਕਸੇਸ਼ਨ ਐਡਵੋਕੇਟ ਅਸ਼ੋਕ ਬਾਂਸਲ ਦੇ ਨਿਵਾਸ ਵਿਖੇ ਹੋਏ ਇਕ ਧਾਰਮਿਕ ਸਮਾਗਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਦੀਪਾ ਸਿੰਗਲਾ (ਸੁਪਤਨੀ ਵਿਜੈਇੰਦਰ ਸਿੰਗਲਾ ਸਾਬਕਾ ਕੈਬਨਿਟ ਮੰਤਰੀ), ਬਦਰੀ ਜਿੰਦਲ ਪ੍ਰਧਾਨ ਅਗਰਵਾਲ ਸਭਾ, ਸਰਜੀਵਨ ਜਿੰਦਲ ਜ਼ਿਲ੍ਹਾ ਭਾਜਪਾ ਸੰਗਰੂਰ, ਚਾਂਦ ਮਘਾਨ ਪ੍ਰਧਾਨ ਮੰਦਿਰ ਸ੍ਰੀ ਮਹਾਂ ਕਾਲੀ ਦੇਵੀ, ਦੀਪਕ ਮਘਾਨ ਗਊ ਰਕਸ਼ਕ ਮੰਡਲ ਸੰਗਰੂਰ, ਬਲਦੇਵ ਕਿ੍ਸ਼ਨ ਗੋਇਲ ਐਡਵੋਕੇਟ, ਪ੍ਰਦੀਪ ਬਾਂਸਲ ਪ੍ਰਧਾਨ ਟੈਕਸ ਬਾਰ ਐੱਸੋਸੀਏਸ਼ਨ, ਡਾ: ਐੱਚ.ਐੱਸ ਬਾਲੀ ਸਾਬਕਾ ਡਾਇਰੈਕਟਰ ਸਿਹਤ ਵਿਭਾਗ ਪੰਜਾਬ, ਡਾ: ਕਿਰਨਜੋਤ ਕੌਰ ਬਾਲੀ, ਡਾ: ਕੇ.ਜੀ. ਸਿੰਗਲਾ, ਡਾ: ਰਜਿੰਦਰ ਬਾਂਸਲ ਪਿ੍ੰਸੀਪਲ ਗੁਰੂ ਨਾਨਕ ਡੈਂਟਲ ਕਾਲਜ ਸੁਨਾਮ, ਡਾ: ਰਵਿੰਦਰ ਬਾਂਸਲ, ਡਾ: ਪ੍ਰਭਾਤ, ਡਾ: ਪ੍ਰਸ਼ੋਤਮ ਗਰਗ, ਡਾ: ਜੀਵਨ ਗਰਗ, ਬਾਲਕ੍ਰਿਸ਼ਨ ਪੰਚਕੂਲਾ, ਜੀਵਨ ਗਰਗ, ਸੁਮਿਤ ਗਰਗ, ਅਰੁਣ ਸਿੰਗਲਾ ਲਹਿਰਾਗਾਗਾ, ਡਾ: ਯਤਿਨ ਗਰਗ, ਡਾ: ਅਰਪਿਤ ਗਰਗ, ਡਾ: ਮੁਨੀਸ਼, ਡਾ: ਗੌਰਵ ਗੁਪਤਾ, ਹਰਮੇਲ ਸਿੰਘ, ਵਿਜੈ ਗੁਪਤਾ, ਮਨੀਸ਼ ਸਿੰਗਲਾ ਐਡਵੋਕੇਟ, ਸੁਰੇਸ਼ ਜੈਨ ਐਡਵੋਕੇਟ, ਬਿ੍ਜ਼ ਭੂਸ਼ਨ ਬਾਂਸਲ ਐਡਵੋਕੇਟ, ਰਜਿੰਦਰ ਗੋਇਲ ਸਾਬਕਾ ਪ੍ਰਧਾਨ ਸ਼ਿਵ ਮੰਦਿਰ, ਪ੍ਰਮੋਦ ਬੋਦੀ ਹਰੀ ਇੱਛਾ ਆਸਰਮ, ਜੁਗਲ ਕਿਸ਼ੋਰ ਐਡਵੋਕੇਟ, ਸੁਰਿੰਦਰ ਮੋਹਨ ਸਾਬਕਾ ਸੈਸ਼ਨ ਜੱਜ, ਕੇਸੀ ਸ਼ਰਮਾ ਐਡਵੋਕੇਟ, ਦੀਪਕ ਜਿੰਦਲ, ਸ਼ਾਮ ਲਾਲ ਜਿੰਦਲ, ਕੈਲਾਸ਼ ਚੰਦ ਬਾਂਸਲ, ਰਕੇਸ਼ ਕੁਮਾਰ ਰੋਮੀ, ਸ਼ਿਵ ਗੋਇਲ, ਕਮਲ ਆਨੰਦ ਐਡਵੋਕੇਟ, ਗੌਰਵ ਮਘਾਨ ਅਤੇ ਹੋਰਨਾਂ ਨੇ ਇਸ ਮੌਕੇ ਅਸ਼ੋਕ ਬਾਂਸਲ ਨੰੂ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ੁੱਭਕਾਮਨਾਵਾਂ ਭੇਟ ਕੀਤੀਆਂ |

ਪਿਛਲੀ ਖ਼ਬਰ ਵਾਈ. ਐੱਸ. ਸਕੂਲ ਅਤੇ ਗੋਇਲ ਕਲਾਸਿਜ਼ ਵਲੋਂ ਇਨਾਮ ਵੰਡ ਸਮਾਰੋਹ <br/> ਅਗਲੀ ਖ਼ਬਰ ਵਿਦਿਆਰਥੀਆਂ ਨੂੰ ਖੇਡਾਂ ਦੀ ਅਹਿਮੀਅਤ ਦੱਸਣੀ ਸਮੇਂ ਦੀ ਮੁੱਖ ਲੋੜ-ਸੁਖਵੰਤ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।