ਟੱਲੇਵਾਲ, 1 ਮਾਰਚ (ਸੋਨੀ ਚੀਮਾ)-ਪਿੰਡ ਚੀਮਾ ਨਾਲ ਸਬੰਧਿਤ ਭਾਗ ਪੈਲੇਸ ਦੇ ਐਮ.ਡੀ ਪਰਵਿੰਦਰ ਸਿੰਘ ਭਾਗ ਪੈਲੇਸ ਵਾਲਿਆਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਉਨ੍ਹਾਂ ਪਿਤਾ (ਸਹੁਰਾ) ਮੁਖ਼ਤਿਆਰ ਸਿੰਘ ਸਾਬਕਾ ਐਮ.ਸੀ ਅਤੇ ਸਾਬਕਾ ਪ੍ਰਧਾਨ ਗਊਸ਼ਾਲਾ ਸੰਘੇੜਾ ਇਕ ਹਾਦਸੇ ਉਪਰੰਤ ਜੇਰੇ ਇਲਾਜ ਇਸ ਦੁਨੀਆ ਨੂੰ ਅਲਵਿਦਾ ਆਖ ਗਏ | ਉਨ੍ਹਾਂ ਦੀ ਮੌਤ 'ਤੇ ਪੱੁਤਰ ਜਗਸੀਰ ਸਿੰਘ ਜੱਗੀ ਕੈਨੇਡਾ, ਜਵਾਈ ਪਰਵਿੰਦਰ ਸਿੰਘ, ਸਵਰਨ ਸਿੰਘ, ਮਨਜੀਤ ਸਿੰਘ, ਕੋਮਲ ਸਿੰਘ, ਮਨਦੀਪ ਸਿੰਘ ਸਮੇਤ ਸਮੂਹ ਪਰਿਵਾਰ ਨਾਲ ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਬਰਨਾਲਾ, ਸੰਤ ਬਲਵੀਰ ਸਿੰਘ ਘੁੰਨਸ, ਐਮ.ਪੀ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਲਾਭ ਸਿੰਘ ਉੱਗੋਕੇ, ਸ: ਭੋਲਾ ਸਿੰਘ ਵਿਰਕ ਸਟੇਟ ਐਵਾਰਡੀ, ਐਡਵੋਕੇਟ ਸਤਨਾਮ ਸਿੰਘ ਰਾਹੀ ਜ਼ਿਲ੍ਹਾ ਪ੍ਰਧਾਨ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਜ਼ਿਲ੍ਹਾ ਪ੍ਰਧਾਨ, ਰਮਿੰਦਰ ਸਿੰਘ ਰੰਮੀ ਢਿੱਲੋਂ, ਤਰਨਜੀਤ ਸਿੰਘ ਦੱੁਗਲ, ਸੋਨੀ ਜਾਗਲ, ਸ਼ੇਰਵਿੰਦਰ ਸਿੰਘ ਟੈ੍ਰਫਿਕ ਇੰਚਾਰਜ ਬਰਨਾਲਾ, ਅਤਿੰਦਰਜੀਤ ਸਿੰਘ ਰੀਡਰ ਐਸ.ਪੀ. (ਡੀ), ਗੁਰਦਰਸ਼ਨ ਸਿੰਘ ਸਰਪੰਚ ਸੁਰਜੀਤਪੁਰਾ, ਜਰਨੈਲ ਸਿੰਘ, ਪਾਲੀ ਸੁਰਜੀਤਪੁਰਾ, ਸੁਖਚੈਨ ਸਿੰਘ ਗੁਰਮਾ, ਸੋਨੀ ਜਾਗਲ, ਦਰਸ਼ਨ ਸਿੰਘ ਕਲੇਰ, ਤਾਰੂ ਸਿੰਘ ਸੰਘੇੜਾ, ਰਵਿੰਦਰ ਸਿੰਘ ਨੰਗਲ, ਡਾ: ਗੁਰਪ੍ਰੀਤ ਸਿੰਘ ਚੀਮਾ, ਸੁਖਵਿੰਦਰ ਸਿੰਘ ਗੋਨੀ ਭਾਗ ਪੈਲੇਸ ਵਾਲੇ, ਪ੍ਰਗਟ ਸਿੰਘ ਚੀਮਾ ਭਾਗ ਪੈਲੇਸ ਵਾਲੇ, ਜਰਨੈਲ ਸਿੰਘ ਚੰੂਘਾ ਯੂ.ਐਸ.ਏ, ਰਾਮ ਸਿੰਘ ਢੀਂਡਸਾ ਯੂ.ਐਸ.ਏ, ਕਰਨੈਲ ਸਿੰਘ ਆੜ੍ਹਤੀਆ, ਮੇਜਰ ਸਿੰਘ ਆੜ੍ਹਤੀਆ, ਬਲਵਿੰਦਰ ਸਿੰਘ ਥਿੰਦ ਸਾਬਕਾ ਸਰਪੰਚ, ਰੇਸ਼ਮ ਸਿੰਘ ਵੜੈਚ ਆਦਿ ਤੋਂ ਇਲਾਵਾ ਵੱਖ-ਵੱਖ ਆਗੂਆਂ ਨੇ ਗਹਿਰੇ ਦੱੁਖ ਦਾ ਪ੍ਰਗਟਾਵਾ ਕੀਤਾ |