07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

29ਵੀਂ ਨਿਸ਼ਾਨ ਯਾਤਰਾ ਮੌਕੇ ਸ਼ਰਧਾਲੂਆਂ ਦਾ ਉਮੜਿਆ ਜਨ ਸੈਲਾਬ

ਅਜੀਤ ਡੈਸਕ 27-07-2026

ਤਪਾ ਮੰਡੀ, 26 ਜੁਲਾਈ (ਪ੍ਰਵੀਨ ਗਰਗ)-ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਵਲੋਂ ਨਿਰਜਲਾ ਇਕਾਦਸੀ ਨੂੰ ਮੁੱਖ ਰੱਖਦਿਆਂ 29ਵੀਂ ਨਿਸ਼ਾਨ ਕੱਢੀ ਗਈ, ਜੋ ਪ੍ਰਭੂ ਪ੍ਰੇਮੀ ਰੂਪ ਚੰਦ ਵਰਮਾ ਜੇ.ਈ. ਬਿਜਲੀ ਬੋਰਡ ਦੇ ਘਰੋਂ ਚੱਲ ਕੇ ਭਜਨ ਗਾਉਂਦੀ ਹੋਈ ਵੱਖ-ਵੱਖ ਗਲੀਆਂ ਮੁਹੱਲਿਆਂ ਵਿਚ ਦੀ ਹੁੰਦੀ ਹੋਈ ਖਾਟੂ ਸ਼ਿਆਮ ਮੰਦਰ ਪਹੁੰਚੀ, ਜਿੱਥੇ ਪਹੁੰਚ ਕੇ ਨਿਸ਼ਾਨ ਚੜ੍ਹਾ ਕੇ ਖਾਟੂ ਸ਼ਿਆਮ ਦੀ ਆਰਤੀ ਕੀਤੀ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਸ਼ਿਆਮ ਪ੍ਰਚਾਰ ਮੰਡਲ ਹਰੀਸ਼ ਮਿੱਤਲ ਗੋਸ਼ਾ, ਰਿੰਕੂ, ਸੁਰੇਸ਼ ਮਿੱਤਲ, ਦੀਪੂ ਭੈਣੀ, ਕ੍ਰਿਸ਼ਨ, ਚਿੰਟੂ, ਲਾਡੀ ਕ੍ਰਿਸ਼ਨ ਕੁਮਾਰ, ਭਾਰਤ ਭੂਸ਼ਨ, ਯੋਗੇਸ਼ ਕੁਮਾਰ, ਵਿਜੇ ਧੂਰਕੋਟੀਆ, ਕਾਲਾ ਜਨਤਾ ਬੇਕਰੀ, ਸੁਭਾਸ਼ ਕਾਂਸਲ, ਬੀਰਬਲ ਆਲੀਕੇ, ਘਣ ਸ਼ਾਮ, ਕਰਨ ਮਿੱਤਲ ਆਦਿ ਸ਼ਰਧਾਲੂ ਮੌਜੂਦ ਸਨ।
ਪਿਛਲੀ ਖ਼ਬਰ ਵੈਸਟ ਸਿਟੀ ਕਾਲੋਨੀ ਦੀ ਪ੍ਰਬੰਧਕ ਕਮੇਟੀ ਵਲੋਂ ਐਮ. ਪੀ. ਮੀਤ ਹੇਅਰ ਨਾਲ ਮੁਲਾਕਾਤ ਅਗਲੀ ਖ਼ਬਰ ਪੰਜਾਬ ਦੀ ਕਿਸਾਨੀ ਅਤੇ ਆਰਥਿਕਤਾ ਲਈ ਲੈਂਡ ਪੂਲਿੰਗ ਨੀਤੀ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤਾ ਵੱਡਾ ਖਤਰਾ-ਭਿੰਦਾ ਘਟੌੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।