07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਕੇਵਲ ਸਿੰਘ ਢਿੱਲੋਂ 27 ਜੁਲਾਈ ਦੀ ਬਜਾਏ 28 ਜੁਲਾਈ ਨੂੰ ਧਨੌਲਾ ਪੁੱਜਣਗੇ- ਜੀਵਨ ਬਾਂਸਲ

ਅਜੀਤ ਡੈਸਕ 27-07-2026
ਧਨੌਲਾ, 26 ਜੁਲਾਈ (ਜਤਿੰਦਰ ਸਿੰਘ ਧਨੌਲਾ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ: ਕੇਵਲ ਸਿੰਘ ਢਿੱਲੋਂ 27 ਜੁਲਾਈ ਦੀ ਬਜਾਏ 28 ਜੁਲਾਈ ਨੂੰ ਮੈਰੀਲੈਂਡ ਧਨੌਲਾ ਪੁੱਜ ਰਹੇ ਹਨ। ਜਾਣਕਾਰੀ ਦਿੰਦਿਆਂ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਤੇ ਉੱਘੇ ਕਾਰੋਬਾਰੀ ਜੀਵਨ ਬਾਂਸਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਹੰਗਾਮੀ ਮੀਟਿੰਗ ਬੁਲਾ ਲਏ ਜਾਣ ਕਾਰਨ ਸ: ਢਿੱਲੋਂ ਨੂੰ ਪ੍ਰੋਗਰਾਮ ਤਬਦੀਲ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਸ: ਕੇਵਲ ਸਿੰਘ ਢਿੱਲੋਂ ਹੁਣ 28 ਜੁਲਾਈ ਨੂੰ ਮੈਰੀਲੈਂਡ ਪੈਲੇਸ ਧਨੌਲਾ ਵਿਖੇ ਸਵੇਰੇ 10:30 ਵਜੇ ਹਲਕਾ ਭਰ ਦੇ ਲੋਕਾਂ ਦੇ ਰੂਬਰੂ ਹੋਣਗੇ।
ਪਿਛਲੀ ਖ਼ਬਰ ਦੀ ਗੌਰਮਿੰਟ ਐਜੂਕੇਸ਼ਨਲ ਇੰਪਲਾਈਜ਼ ਸੁਸਾਇਟੀ ਦਾ ਆਮ ਇਜਲਾਸ ਤੇ ਮੁਨਾਫ਼ਾ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਵੈਸਟ ਸਿਟੀ ਕਾਲੋਨੀ ਦੀ ਪ੍ਰਬੰਧਕ ਕਮੇਟੀ ਵਲੋਂ ਐਮ. ਪੀ. ਮੀਤ ਹੇਅਰ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।