ਗਮਾਡਾ ’ਚ ਹੋਏ ਵੱਡੀ ਪੱਧਰ ’ਤੇ ਭ੍ਰਿਸ਼ਟਾਚਾਰ ਦੇ ਜਲਦ ਖੁਲਾਸੇ ਆਉਣਗੇ ਸਾਹਮਣੇ-ਰਵਨੀਤ ਸਿੰਘ ਬਿੱਟੂ ਕਿਹਾ, ਜੇਕਰ ਸੱਚੇ ਹੁੰਦੇ ਤਾਂ ਵਲੰਟੀਅਰਾਂ ਦੀਆਂ ਥਾਂ ਮੰਤਰੀ ਬੈਠਦੇ ਧਰਨੇ ’ਤੇ
ਬਰਨਾਲਾ, 24 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਮਾਡਾ ਦਫ਼ਤਰ ਵਿਚ ਈ. ਡੀ.
ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ। ਅਜੀਤ ਤਸਵੀਰ
25-09-2026