26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਚੁਕੰਦਰ ਖਾਓ, ਜੋੜਾਂ ਦੇ ਦਰਦ ਮਿਟਾਓ

ਚੁਕੰਦਰ ਖਾਓ, ਜੋੜਾਂ ਦੇ ਦਰਦ ਮਿਟਾਓ

ਅਜੀਤ ਡੈਸਕ 27-11-2026

ਚੁਕੰਦਰ ਦੀ ਲਗਾਤਾਰ ਵਰਤੋਂ ਕਬਜ਼ ਤੇ ਹਾਈਪਰਟੈਂਸ਼ਨ ਵਿਚ ਆਰਾਮ ਦਿਵਾਉਂਦੀ ਹੈ | ਮਾਹਿਰਾਂ ਅਨੁਸਾਰ ਖੂਨ ਦੀ ਕਮੀ ਤੋਂ ਪੀੜਤ ਵਿਅਕਤੀਆਂ ਲਈ ਵੀ ਚੁਕੰਦਰ ਲਾਹੇਵੰਦ ਹੈ | ਜੇਕਰ ਚੁਕੰਦਰ ਦੀ ਵਰਤੋਂ ਸ਼ੁਰੂ ਤੋਂ ਹੀ ਕੀਤੀ ਜਾਵੇ ਤਾਂ ਬੁਢਾਪੇ ਵਿਚ ਹੋਣ ਵਾਲੇ ਜੋੜਾਂ ਦੇ ਦਰਦਾਂ ਵਿਚ ਵਾਧੂ ਕੈਲਸ਼ੀਅਮ ਤੋਂ ਪੈਦਾ ਹੋਣ ਵਾਲੀ ਤਕਲੀਫ਼ ਤੋਂ ਬਚਿਆ ਜਾ ਸਕਦਾ ਹੈ ਕਿਉਂਕਿ ਚੁਕੰਦਰ ਵਿਚ ਭਰਪੂਰ ਮਾਤਰਾ ਵਿਚ ਸੋਡੀਅਮ ਤੇ ਪੋਟਾਸ਼ੀਅਮ ਹੁੰਦਾ ਹੈ ਜੋ ਕੈਲਸ਼ੀਅਮ ਦੀ ਜ਼ਿਆਦਾ ਮਾਤਰਾ ਨੂੰ  ਸਰੀਰ ਵਿਚ ਜਮ੍ਹਾਂ ਨਹੀਂ ਹੋਣ ਦਿੰਦਾ |

 

ਪਿਛਲੀ ਖ਼ਬਰ ਮਨ ਤੰਦਰੁਸਤ ਤੇ ਤਨ ਵੀ ਤੰਦਰੁਸਤ ਅਗਲੀ ਖ਼ਬਰ ਬਾਂਝਪਨ ਨੂੰ ਵਧਾਉਂਦੇ ਹਨ ਵੱਡੀ ਉਮਰ 'ਚ ਹੋਣ ਵਾਲੇ ਵਿਆਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।