18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

-ਈਰਾਨ ਹਮਲਾ- ਖਿਡਾਰੀਆਂ ਲਈ ਵਿਕਲਪਿਕ ਉਡਾਣ ਦਾ ਪ੍ਰਬੰਧ ਕਰ ਰਹੀ ਆਈ. ਸੀ. ਸੀ. <br/>

ਅਜੀਤ ਡੈਸਕ 01-03-2026

ਦੁਬਈ, 28 ਫਰਵਰੀ (ਪੀ. ਟੀ. ਆਈ.)-ਈਰਾਨ 'ਤੇ ਅਮਰੀਕੀ ਹਮਲੇ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਟੀ-20 ਵਿਸ਼ਵ ਕੱਪ ਤੋਂ ਵਾਪਸ ਆਉਣ ਵਾਲੇ ਖਿਡਾਰੀਆਂ ਤੇ ਅਧਿਕਾਰੀਆਂ ਲਈ ਵਿਕਲਪਿਕ ਉਡਾਣ ਯੋਜਨਾਵਾਂ 'ਤੇ ਕੰਮ ਕਰ ਰਹੀ ਹੈ | ਆਈ.ਸੀ.ਸੀ. ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ ਪੱਛਮੀ ਏਸ਼ੀਆ 'ਚ ਵਿਕਸਤ ਹੋ ਰਹੀ ਸਥਿਤੀ 'ਤੇ ਨੇੜਿਓਾ ਨਜ਼ਰ ਰੱਖ ਰਹੇ ਹਾਂਤੇ ਭਾਰਤ ਤੇ ਸ੍ਰੀਲੰਕਾ 'ਚ ਚੱਲ ਰਹੇ ਟੀ-20 ਵਿਸ਼ਵ ਕੱਪ 2026 'ਚ ਸ਼ਾਮਿਲ ਸਾਰੇ ਹਿੱਸੇਦਾਰਾਂ ਦੀ ਯਾਤਰਾ, ਲੌਜਿਸਟਿਕਸ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਆਪਕ ਸੰਕਟਕਾਲੀਨ ਯੋਜਨਾਵਾਂ ਲਾਗੂ ਕੀਤੀਆਂ ਹਨ |

ਪਿਛਲੀ ਖ਼ਬਰ -ਰਣਜੀ ਟਰਾਫੀ- ਜੰਮੂ-ਕਸ਼ਮੀਰ ਨੇ ਪਹਿਲੀ ਵਾਰ ਜਿੱਤਿਆ ਖ਼ਿਤਾਬ <br/> ਅਗਲੀ ਖ਼ਬਰ ਬੋਲੀਵੀਆ 'ਚ ਕਾਰਗੋ ਜਾਹਜ਼ ਹਾਦਸੇ ਦਾ ਸ਼ਿਕਾਰ-15 ਮੌਤਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।