08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਟੇਬਲ ਟੈਨਿਸ-ਭਾਰਤ ਨੇ ਜਿੱਤ ਨਾਲ ਕੀਤੀ ਸ਼ੁਰੂਆਤ

ਅਜੀਤ ਡੈਸਕ 28-07-2026

ਗਲਾਸਗੋ, 27 ਜੁਲਾਈ (ਏਜੰਸੀ)-ਸਿਖਰਲਾ ਦਰਜਾ ਪ੍ਰਾਪਤ ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਨੇ ਸੋਮਵਾਰ ਨੂੰ 22ਵੀਂ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ ’ਚ ਆਪਣੀਆਂ ਮੁਹਿੰਮਾਂ ਦੀ ਸ਼ਾਨਦਾਰ ਸ਼ੁਰੂਆਤ ਕੀਤੀ, ਜ਼ਿੰਬਾਬਵੇ ਤੇ ਮਾਲਦੀਵ ਨੂੰ ਕ੍ਰਮਵਾਰ 3-0 ਦੇ ਫਰਕ ਨਾਲ ਹਰਾਇਆ। ਪੁਰਸ਼ਾਂ ਦੇ ਗਰੁੱਪ ਏ ਮੈਚ ’ਚ, ਰਾਸ਼ਟਰਮੰਡਲ ਖੇਡਾਂ ਦੇ ਤਗਮਾ ਜੇਤੂ ਮਾਨਵ ਠੱਕਰ ਨੇ ਤੈਂਡਾ ਮੁਮਵੁਮਾ ਨੂੰ 11-3, 11-2, 11-6 ਨਾਲ ਹਰਾ ਕੇ ਭਾਰਤ ਨੂੰ ਲੀਡ ਦਿਵਾਈ।
ਇਸ ਤੋਂ ਬਾਅਦ, ਤਜਰਬੇਕਾਰ ਹਰਮੀਤ ਦੇਸਾਈ ਨੇ ਤਾਪੀਵਾ ਮੁਸਾਰੁਰਵਾ ਨੂੰ 11-5, 11-4, 11-5 ਨਾਲ ਹਰਾਇਆ।

ਪਿਛਲੀ ਖ਼ਬਰ ਅਕਾਲੀ ਆਗੂ ਦਿਓਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਅੰਤਰਿਮ ਰਾਹਤ ਅਗਲੀ ਖ਼ਬਰ ਮੁੱਥੂੁਪਾਂਡੀ ਦੀ ਸ਼ਾਨਦਾਰ ਵਾਪਸੀ, ਸੱਟ ਤੋਂ ਬਾਅਦ ਰਾਸ਼ਟਰਮੰਡਲ ’ਚ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।