08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਭਾਰਤੋਲਕ ਬਿੰਦਿਆਰਾਨੀ ਨੇ ਜਿੱਤਿਆ ਕਾਂਸੀ ਦਾ ਤਗਮਾ

ਅਜੀਤ ਡੈਸਕ 28-07-2026

ਭਾਰਤੀ ਮਹਿਲਾ ਭਾਰਤੋਲਕ ਬਿੰਦਿਆਰਾਨੀ ਦੇਵੀ ਨੇ 58 ਕਿਲੋਗ੍ਰਾਮ ਵਰਗ ’ਚ ਕਾਂਸੀ ਦਾ ਤਗਮਾ ਜਿੱਤਿਆ। ਬਿੰਦਿਆਰਾਨੀ ਨੇ ਸਨੈਚ ’ਚ 87 ਕਿਲੋਗ੍ਰਾਮ ਤੇ ਕਲੀਨ ਐਂਡ ਜਰਕ ’ਚ 112 ਕਿਲੋਗ੍ਰਾਮ ਭਾਰ ਚੁੱਕ ਕੇ ਕੁੱਲ 199 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ। ਨਾਈਜੀਰੀਆ ਦੀ ਰਫੀਆਤੂ ਫੋਲਾਸ਼ਾਦੇ ਲਾਵਾਲ ਨੇ ਕੁੱਲ 229 ਕਿਲੋਗ੍ਰਾਮ (103 + 126) ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ ਤੇ ਕੈਨੇਡਾ ਦੀ ਐਨ ਸੋਫੀ ਤਾਸ਼ੇਰੇਉ ਨੇ ਕੁੱਲ 215 ਕਿਲੋਗ੍ਰਾਮ (94 + 121) ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ।

ਪਿਛਲੀ ਖ਼ਬਰ ਜੂਡੋ ਖਿਡਾਰੀ ਕਰਨਜੀਤ ਮਾਨ ਗਲਾਸਗੋ ਲਈ ਰਵਾਨਾ ਅਗਲੀ ਖ਼ਬਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਸ਼ੁਰੂ ਹੋ ਰਿਹਾ ‘ਹੱਬ ਐਂਡ ਸਪੋਕ’ ਇਕ ਵਾਧੂ ਏਅਰ ਇੰਡੀਆ ਵਿਕਲਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।