23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਜਿਣਸੀ ਸ਼ੋਸ਼ਣ ਮਾਮਲੇ 'ਚ ਇਕ ਵਿਅਕਤੀ ਗਿ੍ਫ਼ਤਾਰ <br/>

ਅਜੀਤ ਡੈਸਕ 31-01-2026
ਲੰਡਨ (ਓਨਟਾਰੀਓ), 30 ਜਨਵਰੀ (ਕੰਵਲਜੀਤ ਸਿੰਘ ਕੰਵਲ)-ਹਾਲਟਨ ਰੀਜਨਲ ਪੁਲਿਸ ਵਲੋਂ 47 ਸਾਲਾ ਤੇਜਿੰਦਰ ਧਾਲੀਵਾਲ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਤੇ ਉਸ ਤੇ ਕਥਿਤ ਦੋਸ਼ ਲਾਏ ਹਨ ਕਿ ਉਸ ਨੇ ਮਾਰਚ ਤੇ ਦਸੰਬਰ 2025 ਦੌਰਾਨ ਮਿਲਟਨ ਤੇ ਹਾਲਟਨ ਹਿਲਜ਼ ਇਲਾਕੇ 'ਚ ਵਾਪਰੀਆਂ ਘਟਨਾਵਾਂ ਨੂੰ ਅੰਜਾਮ ਦੇਦਿਆਂ ਕੰਮ ਦੀ ਭਾਲ 'ਚ ਆਈਆਂ ਅÏਰਤਾਂ ਨਾਲ ਜਿਣਸੀ ਸ਼ੋਸ਼ਣ ਕੀਤਾ | ਹਾਲਟਨ ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਤੇਜਿੰਦਰ ਧਾਲੀਵਾਲ ਕੇ.ਜੀ.ਜੀ. ਤੇ ਹੋਰ ਅਜਿਹੇ ਪਲੇਟਫਾਰਮਜ 'ਤੇ 'ਮਦਦ ਦੀ ਲੋੜ' ਵਰਗੇ ਇਸ਼ਤਿਹਾਰਾਂ ਰਾਹੀਂ ਅਜਿਹੇ ਜੁਰਮ ਨੂੰ ਅੰਜਾਮ ਦਿੰਦਾ ਸੀ | ਜਾਣਕਾਰੀ ਮੁਤਾਬਕ ਉਹ ਬਰੈਂਮਪਟਨ ਓਨਟਾਰੀਓ ਦਾ ਵਸਨੀਕ ਹੈ |

ਪਿਛਲੀ ਖ਼ਬਰ ਮਨਪ੍ਰੀਤ ਸਿੰਘ ਨੂੰ ਹਾਕੀ ਟੀਮ ਤੋਂ ਬਾਹਰ ਰੱਖੇ ਜਾਣ 'ਤੇ ਛਿੜੀ ਨਵੀਂ ਚਰਚਾ <br/> ਅਗਲੀ ਖ਼ਬਰ ਯੂ. ਕੇ. 'ਚ ਭਾਰਤ ਤੋਂ ਲਿਆਂਦੀਆਂ 'ਕੀਮਤੀ' ਕਲਾਕ੍ਰਿਤੀਆਂ ਦੀ ਚੋਰੀ ਦੇ ਸੰਬੰਧ 'ਚ ਇਕ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।