ਕੜਾਕੇ ਦੀ ਠੰਢ ਤੇ ਬਰਫ਼ਬਾਰੀ ਦੀ ਕਾਰਨ ਜੰਮਿਆ ਓਾਟਾਰੀਓ ਪ੍ਰਾਂਤ <br/>
ਅਜੀਤ ਡੈਸਕ
15-02-2026
ਅੱਗੇ ਮÏਸਮ ਖੁੱਲ੍ਹਣ,ਕੜਾਕੇ ਦੀਆਂ ਧੁੱਪਾਂ ਲੱਗਣ ਤੇ ਤੇਜ਼ ਮੀਂਹ ਪੈਣ ਨਾਲ ਜਦੋਂ ਇਹ ਬਰਫ਼ਾਂ ਖੁਰਨਗੀਆਂ ਜਿਸ ਲਈ ਕਾਫੀ ਸਮਾਂ ਲੱਗੇਗਾ ਤੇ ਇਸ ਵਾਰ ਇਹ ਬਰਫ਼ਾਂ ਖੁਰਨ ਨਾਲ ਜਿੱਥੇ ਦਰਿਆਵਾਂ, ਨਦੀਆਂ, ਨਾਲਿਆਂ, ਝੀਲਾਂ 'ਚ ਪਾਣੀ ਕਾਫੀ ਹੱਦ ਤੱਕ ਵਧੇਗਾ ਉੱਥੇ ਹੀ ਇਸ ਵਾਰ ਨੀਵੇਂ ਖੇਤਰਾਂ 'ਚ ਹੜ੍ਹ ਆਉਂਣ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ |