28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਮੇਲਾਨੀਆ ਟਰੰਪ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਕਰਨਗੇ ਪ੍ਰਧਾਨਗੀ <br/>

ਅਜੀਤ ਡੈਸਕ 28-02-2026
ਵਾਸ਼ਿੰਗਟਨ ਡੀ.ਸੀ., 27 ਫਰਵਰੀ (ਇੰਟ.)-ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮਾਸਿਕ ਪ੍ਰਧਾਨਗੀ ਸੰਭਾਲਦੇ ਹੀ ਇਕ ਇਤਿਹਾਸਕ ਕਦਮ ਚੁੱਕਿਆ ਹੈ | ਪਹਿਲੀ ਮਹਿਲਾ ਮੇਲਾਨੀਆ ਟਰੰਪ 2 ਮਾਰਚ ਨੂੰ ਨਿਊਯਾਰਕ 'ਚ ਇਕ ਮਹੱਤਵਪੂਰਨ ਮੀਟਿੰਗ ਦੀ ਪ੍ਰਧਾਨਗੀ ਕਰਨਗੇ | ਇਹ ਪਹਿਲੀ ਵਾਰ ਹੋਵੇਗਾ ਜਦੋਂ ਇਕ ਮÏਜੂਦਾ ਅਮਰੀਕੀ ਪਹਿਲੀ ਮਹਿਲਾ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਦੀ ਪ੍ਰਧਾਨਗੀ ਕਰੇਗੀ |

ਪਿਛਲੀ ਖ਼ਬਰ 'ਵੂਮਨ ਆਫ ਦੀ ਈਅਰ 2026' ਦੀ ਸੂਚੀ 'ਚ ਤਿੰਨ ਭਾਰਤੀ ਔਰਤਾਂ <br/> ਅਗਲੀ ਖ਼ਬਰ 'ਦਿ ਕੇਰਲ ਸਟੋਰੀ 2' ਤੋਂ ਪਾਬੰਦੀ ਹਟਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।