09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸਦੀਆਂ ਤੱਕ ਗੂੰਜੇਗੀ ਆਵਾਜ਼-ਸ਼ਾਹਰੁਖ ਖਾਨ

ਅਜੀਤ ਡੈਸਕ 13-04-2026
ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਸੋਗ ਪ੍ਰਗਟ ਕਰਦੇ ਹੋਏ ਕਿਹਾ ਕਿ ਆਸ਼ਾ ਜੀ ਦੀ ਆਵਾਜ਼ ਨੂੰ ਭਾਰਤੀ ਸਿਨੇਮਾ ਦੇ ਥੰਮ੍ਹਾਂ ਵਿਚੋਂ ਇਕ ਹੈ | ਜੋ ਆਉਣ ਵਾਲੀਆਂ ਸਦੀਆਂ ਤੱਕ ਦੁਨੀਆ ਭਰ ਵਿਚ ਗੂੰਜਦੀ ਰਹੇਗੀ | ਸ਼ਾਹਰੁਖ ਨੇ ਐਕਸ 'ਤੇ ਆਸ਼ਾ ਜੀ ਨਾਲ ਇਕ ਪੁਰਾਣੀ ਫੋਟੋ ਸਾਂਝੀ ਕੀਤੀ ਤੇ ਉਨ੍ਹਾਂ ਨੂੰ ਪਿਆਰ ਨਾਲ ਆਸ਼ਾ ਤਾਈ ਕਿਹਾ |

ਪਿਛਲੀ ਖ਼ਬਰ ਆਪਣੇ ਆਪ 'ਚ ਇਕ ਯੁੱਗ ਸੀ ਆਸ਼ਾ ਭੋਂਸਲੇ-ਅਨੁਪਮ ਖੇਰ ਅਗਲੀ ਖ਼ਬਰ ਯੂ.ਕੇ. ਦੇ ਸੰਗੀਤਕਾਰਾਂ ਵਲੋਂ ਆਸ਼ਾ ਭੋਂਸਲੇ ਦੇ ਦਿਹਾਂਤ 'ਤੇ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।