09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਆਪਣੇ ਆਪ 'ਚ ਇਕ ਯੁੱਗ ਸੀ ਆਸ਼ਾ ਭੋਂਸਲੇ-ਅਨੁਪਮ ਖੇਰ

ਅਜੀਤ ਡੈਸਕ 13-04-2026
ਅਨੁਪਮ ਖੇਰ ਨੇ ਆਸ਼ਾ ਜੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਸੱਤ ਦਹਾਕਿਆਂ ਤੋਂ ਵੱਧ ਸਮੇਂ ਤੱਕ ਉਹ ਸਿਰਫ਼ ਸੰਗੀਤ ਦੀ ਦੁਨੀਆ ਦਾ ਹਿੱਸਾ ਨਹੀਂ ਸੀ; ਉਹ ਆਪਣੇ ਆਪ ਵਿੱਚ ਇਕ ਯੁੱਗ ਸੀ | ਉਨ੍ਹਾਂ ਦੀ ਆਵਾਜ਼ ਪੀੜ੍ਹੀਆਂ, ਭਾਸ਼ਾਵਾਂ ਤੇ ਭਾਵਨਾਵਾਂ ਤੋਂ ਪਰੇ ਸੀ |

ਪਿਛਲੀ ਖ਼ਬਰ ਸੱਚਮੁੱਚ ਦਿਲ ਤੋੜਨ ਵਾਲੀ ਖ਼ਬਰ-ਰਮੇਸ਼ ਸਿੱਪੀ ਅਗਲੀ ਖ਼ਬਰ ਸਦੀਆਂ ਤੱਕ ਗੂੰਜੇਗੀ ਆਵਾਜ਼-ਸ਼ਾਹਰੁਖ ਖਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।