13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਬਰਨਹੈਮ ਨੇ ਭਾਰਤੀ ਮੂਲ ਦੇ ਗੌਤਮ ਰੰਗਾਰਾਜਨ ਨੂੰ ਮਾਹਰ ਸਲਾਹਕਾਰ ਕੀਤਾ ਨਿਯੁਕਤ

ਲੰਡਨ, 12 ਅਗਸਤ (ਏਜੰਸੀ)-ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਇਕ ਪ੍ਰਮੁੱਖ ਭਾਰਤੀ ਮੂਲ ਦੇ ਰਣਨੀਤੀਕਾਰ ਅਤੇ ਮੀਡੀਆ ਕਾਰਜਕਾਰੀ ਨੂੰ ‘ਢਾਂਚਾ ਅਤੇ ਪ੍ਰਕਿਰਿਆ’ ’ਤੇ ਮਾਹਰ ਸਲਾਹਕਾਰ ਵਜੋਂ ਨਿਯੁਕਤ ਕੀਤਾ ਹੈ। ਬੀ.

ਅਜੀਤ ਡੈਸਕ 13-08-2026
ਲੰਡਨ, 12 ਅਗਸਤ (ਏਜੰਸੀ)-ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਇਕ ਪ੍ਰਮੁੱਖ ਭਾਰਤੀ ਮੂਲ ਦੇ ਰਣਨੀਤੀਕਾਰ ਅਤੇ ਮੀਡੀਆ ਕਾਰਜਕਾਰੀ ਨੂੰ ‘ਢਾਂਚਾ ਅਤੇ ਪ੍ਰਕਿਰਿਆ’ ’ਤੇ ਮਾਹਰ ਸਲਾਹਕਾਰ ਵਜੋਂ ਨਿਯੁਕਤ ਕੀਤਾ ਹੈ। ਬੀ.ਬੀ.ਸੀ. ਦੇ ਸਾਬਕਾ ਰਣਨੀਤੀਕਾਰ ਅਤੇ ਸੰਗੀਤਕਾਰ ਗੌਤਮ ਰੰਗਾਰਾਜਨ ਇਸ ਹਫ਼ਤੇ 10 ਡਾਊਨਿੰਗ ਸਟਰੀਟ ਵਿਖੇ ਇਹ ਨਵਾਂ ਅਹੁਦਾ ਸੰਭਾਲਣਗੇ।ਯੂਕੇ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਜਾਰੀ ਬਿਆਨ ’ਚ ਕਿਹਾ ਕਿ ਗੌਤਮ ਰੰਗਾਰਾਜਨ ਨੂੰ ਢਾਂਚਾ ਅਤੇ ਪ੍ਰਕਿਰਿਆ ਦੇ ਮਾਹਰ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ। ਗੌਤਮ ਕਾਰਪੋਰੇਟ ਰਣਨੀਤੀ ਅਤੇ ਬਦਲਾਅ ਲਿਆਉਣ ’ਚ ਮਹੱਤਵਪੂਰਨ ਤਜਰਬਾ ਰੱਖਦੇ ਹਨ। ਬਰਨਹੈਮ, ਜਿਨ੍ਹਾਂ ਨੇ ਪਿਛਲੇ ਮਹੀਨੇ ਲੇਬਰ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ, ਨੇ ਚੀਜ਼ਾਂ ਨੂੰ ਵੱਖਰੇ ਢੰਗ ਨਾਲ ਕਰਨ ਦਾ ਆਪਣਾ ਦ੍ਰਿਸ਼ਟੀਕੋਣ ਨਿਰਧਾਰਤ ਕੀਤਾ ਹੈ। ————— ਗੌਤਮ———
ਪਿਛਲੀ ਖ਼ਬਰ ਨਨਾਇਮੋ ’ਚ 15 ਅਗਸਤ ਨੂੰ ਦੌੜਨਗੀਆਂ ਬਿਨਾਂ ਇੰਜਣ ਵਾਲੀਆਂ ਰੰਗ-ਬਿਰੰਗੀਆਂ ‘ਗੱਡੀਆਂ’ **5 ਵੀਂ ਸਾਲਾਨਾ ‘ਹੱਬ ਸਿਟੀ ਸੋਪ... ਅਗਲੀ ਖ਼ਬਰ ਪ੍ਰੋ. ਪ੍ਰਸ਼ਾਂਤ ਕੁਮਾਰ ਗੌਤਮ ਨੂੰ ਆਈ. ਆਈ. ਟੀ. ਟੀ. ਐਮ. ਦੇ ਡਾਇਰੈਕਟਰ ਵਜੋਂ ਕੀਤਾ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।