15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਵੈਨਕੂਵਰ ਵਿਚ ਗਰਜ-ਚਮਕ ਨਾਲ ਭਾਰੀ ਮੀਂਹ, ਕਈ ਇਲਾਕਿਆਂ ’ਚ ਗੜੇ ਵੀ ਪਏ — ਵਾਤਾਵਰਣ ਕੈਨੇਡਾ ਵੱਲੋਂ ਪੀਲੀ ਚਿਤਾਵਨੀ ਜਾਰੀ

ਵੈਨਕੂਵਰ, 14 ਅਗਸਤ (ਮਲਕੀਤ ਸਿੰਘ)-ਕੈਨੇਡਾ ਦੇ ਮਹਾਨਗਰ ਵੈਨਕੂਵਰ ਦੇ ਕਈ ਹਿੱਸਿਆਂ ਵਿਚ ਸ਼ੁੱਕਰਵਾਰ ਸਵੇਰੇ ਅਚਾਨਕ ਮੌਸਮ ਨੇ ਕਰਵਟ ਲੈ ਲਈ ਤੇ ਤੇਜ਼ ਗਰਜ-ਚਮਕ ਦੇ ਨਾਲ ਮੀਂਹ ਪਿਆ। ਕੁਝ ਇਲਾਕਿਆਂ ਵਿਚ ਗੜੇ ਪੈਣ ਦੀ ਵੀ ਸੂਚਨਾ ਮਿਲੀ ਹੈ।

ਅਜੀਤ ਡੈਸਕ 15-08-2026
ਵੈਨਕੂਵਰ, 14 ਅਗਸਤ (ਮਲਕੀਤ ਸਿੰਘ)-ਕੈਨੇਡਾ ਦੇ ਮਹਾਨਗਰ ਵੈਨਕੂਵਰ ਦੇ ਕਈ ਹਿੱਸਿਆਂ ਵਿਚ ਸ਼ੁੱਕਰਵਾਰ ਸਵੇਰੇ ਅਚਾਨਕ ਮੌਸਮ ਨੇ ਕਰਵਟ ਲੈ ਲਈ ਤੇ ਤੇਜ਼ ਗਰਜ-ਚਮਕ ਦੇ ਨਾਲ ਮੀਂਹ ਪਿਆ। ਕੁਝ ਇਲਾਕਿਆਂ ਵਿਚ ਗੜੇ ਪੈਣ ਦੀ ਵੀ ਸੂਚਨਾ ਮਿਲੀ ਹੈ। ਪ੍ਰਾਪਤ ਵੇਰਵਿਆ ਅਨੁਸਾਰ ਮੈਟਰੋ ਵੈਨਕੂਵਰ ਦੇ ਅਸਮਾਨ ਵਿਚ ਸ਼ੁੱਕਰਵਾਰ ਸਵੇਰੇ ਤੇਜ਼ ਬਿਜਲੀ ਚਮਕੀ ਤੇ ਉੱਚੀ ਗਰਜ ਸੁਣਾਈ ਦਿੱਤੀ। ਮੌਸਮੀ ਹਾਲਾਤ ਨੂੰ ਦੇਖਦਿਆਂ ਵਾਤਾਵਰਣ ਕੈਨੇਡਾ ਵੱਲੋਂ ਪੀਲੀ ਚੇਤਾਵਨੀ ਜਾਰੀ ਕੀਤੀ ਗਈ। ਲੋਕਾਂ ਨੂੰ ਬਦਲਦੇ ਮੌਸਮ ਪ੍ਰਤੀ ਸੁਚੇਤ ਰਹਿਣ ਅਤੇ ਗਰਜ-ਚਮਕ ਦੌਰਾਨ ਸਾਵਧਾਨੀ ਵਰਤਣ ਲਈ ਕਿਹਾ ਗਿਆ।
ਪਿਛਲੀ ਖ਼ਬਰ ਇੰਗਲੈਂਡ ’ਚ ਭਿਆਨਕ ਅੱਗਾਂ ਦਾ ਕਹਿਰ, 19 ਘਰ ਸੜ ਕੇ ਤਬਾਹ ਅਗਲੀ ਖ਼ਬਰ ਜਖਮੀ ਗ੍ਰਿਜ਼ਲੀ ਰਿੱਛ ਨੂੰ ਮਾਰਨ ਦਾ ਮਾਮਲਾ ਭਖਿਆ, ਲੋਕਾਂ ਵੱਲੋਂ ਰੋਸ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।