ਕੋਲਕਾਤਾ ਦੇ ਅਲੀਪੁਰ ਜ਼ੂਲੋਜੀਕਲ ਗਾਰਡਨ ਵਿਖੇ ਆਪਣੇ ਖੰਭ ਫੈਲਾਉਂਦਾ ਹੋਇਆ ਚਿੱਟਾ ਮੋਰ। ਮੈਲਬੌਰਨ ’ ਚ ਕਾਂਗਰਸ ਦੀ ਜਨਰਲ ਬਾਡੀ ਮੀਟਿੰਗ
ਮੈਲਬੌਰਨ, 30 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਮੈਲਬੌਰਨ ਵਿਖੇ ਬੀਤੇ ਦਿਨੀ ਕਾਂਗਰਸ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ, ਜਿਸ ਵਿਚ ਆਸਟ੍ਰੇਲੀਆ ਤੇ ਵਿਕਟੋਰੀਆ ਦੇ ਕਾਂਗਰਸੀ ਆਗੂਆਂ ਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ, ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਤੇ ਲੋਕਾਂ ਨਾਲ ਸੰਪਰਕ ਵਧਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਅਜੀਤ ਡੈਸਕ
31-08-2026