18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਅੱਜ ਤੋਂ

ਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਅੱਜ ਤੋਂ

ਅਜੀਤ ਡੈਸਕ 19-11-2026

ਵੇਲਿੰਗਟਨ, 18 ਨਵੰਬਰ (ਏਜੰਸੀ)-ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ 19 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਭਾਰਤੀ ਕ੍ਰਿਕਟ ਟੀਮ ਦੇ ਸਾਹਮਣੇ ਨਿਊਜ਼ੀਲੈਂਡ ਖਿਲਾਫ਼ ਟੈਸਟ ਲੜੀ ’ਚ ਸਿਰਫ਼ ਮੇਜਬਾਨ ਟੀਮ ਨੂੰ ਹਰਾਉਣ ਦੀ ਚੁਣੌਤੀ ਹੀ ਨਹੀਂ ਹੋਵੇਗੀ, ਬਲਕਿ ਆਪਣੇ ਪੁਰਾਣੇ ਰਿਕਾਰਡ ਨੂੰ ਬਦਲਣ ਦਾ ਮੌਕਾ ਵੀ ਹੋਵੇਗਾ। ਨਿਊਜ਼ੀਲੈਂਡ ਦੀ ਟੀਮ ਆਪਣੇ ਘਰ ’ਚ ਭਾਰਤ ਖਿਲਾਫ਼ ਹਮੇਸ਼ਾ ਮੁਸ਼ਕਿਲ ਸਾਬਿਤ ਹੋਈ ਹੈ। ਪਿਛਲੇ ਕੁਝ ਸਾਲਾਂ ’ਚ ਤਾਂ ਉਸ ਨੇ ਭਾਰਤੀ ਟੀਮ ਨੂੰ ਉਸ ਦੇ ਘਰੇਲੂ ਮੈਦਾਨ ’ਤੇ ਵੀ ਕਰਾਰੀ ਹਾਰ ਦਿੱਤੀ ਹੈ। ਅਜਿਹੇ ’ਚ ਸ਼ੁਭਮਨ ਗਿਲ ਦੀ ਕਪਤਾਨੀ ਵਾਲੀ ਟੀਮ ਲਈ ਇਹ ਲੜੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਫਾਈਨਲ ਦੌੜ ’ਚ ਬਣੇ ਰਹਿਣ ਦੇ ਲਿਹਾਜ਼ ਨਾਲ ਵੀ ਅਹਿਮ ਹੈ। ਵੇਲਿੰਗਟਨ ਦੇ ਬੇਸਿਨ ਰਿਜ਼ਰਵ ਮੈਦਾਨ ’ਤੇ ਹੋਣ ਵਾਲੇ ਮੁਕਾਬਲੇ ’ਚ ਭਾਰਤੀ ਟੀਮ ਦੀ ਪਲੇਇੰਗ-11 ਨੂੰ ਲੈ ਕੇ ਸਭ ਤੋਂ ਵੱਧ ਚਰਚਾ ਤੇਜ਼ ਗੇਂਦਬਾਜ਼ੀ ਸੰਯੋਜਨ ਤੇ ਸਪਿਨ ਵਿਕਲਪ ’ਤੇ ਹੈ।

ਪਿਛਲੀ ਖ਼ਬਰ ਰਾਜਸਥਾਨ ਦੇ ਪੁਸ਼ਕਰ ਮੇਲੇ ਦੌਰਾਨ ਇਕ ਵਿਅਕਤੀ ਆਪਣੇ ਊਠ ਕੋਲੋਂ ਨਾਚ ਕਰਵਾਉਂਦਾ ਹੋਇਆ। ਅਗਲੀ ਖ਼ਬਰ ਵਿਅਕਤੀ ਨਾਲ ਕੁੱਟਮਾਰ ਅਤੇ ਸਕੂਟਰੀ ਨੂੰ ਅੱਗ ਲਗਾਉਣ ’ ਤੇ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।