ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਸੰਗ ਢੇਸੀਆਂ ਵਿਖੇ ਸਾਲਾਨਾ ਮੇਲਾ ਕਰਵਾਇਆ <br/>
ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਸੰਗ ਢੇਸੀਆਂ ਵਿਖੇ ਹੋਏ ਫੇਟ ਮੇਲੇ ਵਿਚ ਕੱਢੇ ਗਏ ਡਰਾਅ ਦਾ ਪਹਿਲਾ ਇਨਾਮ ਜਸਪ੍ਰੀਤ ਕੌਰ ਨੂੰ ਦਿੰਦੇ ਹੋਏ ਕੁਲਵਿੰਦਰ ਸਿੰਘ ਬਾਸੀ, ਹਰਨਿੰਦਰ ਕੌਰ, ਪਿ੍ੰਸੀਪਲ ਡਾ. ਗੁਰਸ਼ਰਨਜੀਤ ਬੈਂਸ, ਮੰਜੂ ਸ਼ਰਮਾ ਤੇ ਹੋਰ | ਤਸਵੀਰ:ਬਲਵਿੰਦਰ ਸਿੰਘ ਗੁਰਾਇਆ
<br/>
15-02-2026