ਜਲੰਧਰ, 1 ਮਾਰਚ (ਸ਼ਿਵ)-ਪਾਵਰਕਾਮ ਦੇ ਇਕ ਬੁਲਾਰੇ ਮੁਤਾਬਿਕ 2 ਮਾਰਚ ਨੂੰ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਜਿਨ੍ਹਾਂ ਇਲਾਕਿਆਂ ਵਿਚ ਬਿਜਲੀ ਬੰਦ ਰਹੇਗੀ ਉਨ੍ਹਾਂ ਵਿਚ ਕਰਤਾਰ ਨਗਰ, ਮਾਡਲ ਹਾਊਸ, ਨਿਊ ਕਰਤਾਰ ਨਗਰ ਆਦਿ ਸ਼ਾਮਿਲ ਹਨ | 2 ਮਾਰਚ ਨੂੰ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਬੰਦ ਰਹਿਣ ਵਾਲੇ ਇਲਾਕੇ ਮਾਡਲ ਟਾਊਨ, ਮਾਡਲ ਟਾਊਨ ਮਾਰਕੀਟ, ਗੁਰੂ ਨਾਨਕ ਨਗਰ ਆਦਿ ਸ਼ਾਮਿਲ ਹਨ |