24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਏਕ ਨੂਰ ਹਾਕੀ ਅਕੈਡਮੀ 'ਚ ਲਗਾਇਆ ਮੈਡੀਕਲ ਕੈਂਪ

ਅਜੀਤ ਡੈਸਕ 08-03-2026
ਫਿਲੌਰ, 7 ਮਾਰਚ (ਵਿਪਨ ਗੈਰੀ)-ਪਿੰਡ ਤੇਹਿੰਗ ਵਿਖੇ ਸਥਿਤ ਏਕ ਨੂਰ ਹਾਕੀ ਅਕੈਡਮੀ ਦੀ ਗਰਾਊਾਡ ਵਿਖੇ ਤੇਹਿੰਗ ਵੈੱਲਫੇਅਰ ਸੁਸਾਇਟੀ ਤੇ ਗ੍ਰਾਮ ਪੰਚਾਇਤ, ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਦੰਦਾਂ ਦਾ ਮੈਡੀਕਲ ਕੈਂਪ ਲਗਾਇਆ, ਦੀਪ ਡੈਂਟਲ ਕਲੀਨਿਕ ਕਿਲ੍ਹਾ ਰੋਡ ਫਿਲੌਰ ਦੀ ਟੀਮ ਵਲੋਂ ਚੈੱਕ ਅੱਪ ਕੀਤਾ | ਉੱਘੇ ਸਮਾਜ ਸੇਵੀ ਡਾ. ਕੁਲਦੀਪ ਰਾਏ ਦੀ ਮੌਜੂਦਗੀ 'ਚ 12 ਜਬਾੜੇ ਮੁਫ਼ਤ ਲਗਾਏ ਗਏ | ਇਸ ਮੌਕੇ ਡਾ. ਰਾਏ ਨੇ ਤੇਹਿੰਗ ਵੈੱਲਫੇਅਰ ਸੁਸਾਇਟੀ ਤੇ ਗ੍ਰਾਮ ਪੰਚਾਇਤ, ਸਮੂਹ ਨਗਰ ਵਾਸੀਆਂ ਦੇ ਇਸ ਉਪਰਾਲੇ ਨੂੰ ਸ਼ਲਾਘਾਯੋਗ ਦੱਸਿਆ | ਇਸ ਮੌਕੇ ਸਮੂਹ ਪ੍ਰਬੰਧਕ ਤੇ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਹਰਬੋਲਿੰਦਰ ਸਿੰਘ ਬੋਲੀਨਾ ਹਲਕਾ ਕਰਤਾਰਪੁਰ ਦੇ ਪਚਰੰਗਾ ਸਰਕਲ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਸ਼ਾਹਕੋਟ (ਕੁੜੀਆਂ) ਵਿਖੇ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।