08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਰਹਾਲ ਮੁੰਡੀ ਕੋਲ ਪਲਟਿਆ ਛੋਟਾ ਹਾਥੀ

ਅਜੀਤ ਡੈਸਕ 11-04-2026
ਦੁਸਾਂਝ ਕਲਾਂ, 10 ਅਪ੍ਰੈਲ (ਰਾਮ ਪ੍ਰਕਾਸ਼ ਟੋਨੀ)-ਕਰੀਬੀ ਪਿੰਡ ਸਰਹਾਲ ਮੁੰਡੀ ਕੋਲ ਇਕ ਛੋਟਾ ਹਾਥੀ ਨੰਬਰ ਪੀ. ਬੀ. 0 8 ਈ ਐਨ 087 ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮੌਕੇ 'ਤੇ ਹਾਜ਼ਰ ਰਾਹਗੀਰਾਂ ਨੇ ਦੱਸਿਆ ਕਿ ਦੁਸਾਂਝ ਕਲਾਂ ਵਲੋਂ ਇਕ ਛੋਟਾ ਹਾਥੀ ਮੁਕੰਦਪੁਰ ਸਾਈਡ ਨੂੰ ਜਾ ਰਿਹਾ ਸੀ | ਸਰਹਾਲ ਮੁੰਡੀ ਕੋਲ ਜਾ ਕੇ ਛੋਟਾ ਹਾਥੀ ਸੜਕ ਤੋਂ ਹੇਠਾਂ ਉਤਰ ਗਿਆ | ਜਦੋਂ ਡਰਾਇਵਰ ਸੜਕ 'ਤੇ ਚੜਾਉਣ ਲੱਗਾ ਤਾਂ ਸੜਕ ਉੱਚੀ ਹੋਣ ਕਰਕੇ ਛੋਟੇ ਹਾਥੀ ਖੱਬੇ ਪਾਸੇ ਨੂੰ ਪਲਟ ਗਿਆ | ਰਾਹਗੀਰਾਂ ਨੇ ਦੱਸਿਆ ਕਿ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ |
ਪਿਛਲੀ ਖ਼ਬਰ ਪੰਜਾਬ ਸੀਵਰੇਜ ਬੋਰਡ ਦੇ ਕਰਮਚਾਰੀਆਂ ਵਲੋਂ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸਾਂਝਾ ਪੰਜਾਬ ਫਾਊਾਡੇਸ਼ਨ ਵਲੋਂ ਲਾਏ ਕੈਂਪ ਮੌਕੇ 107 ਨੌਜਵਾਨਾਂ ਨੇ ਕੀਤਾ ਖੂਨਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।