30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸਾਮਾਨ ਮਹਿੰਗਾ ਹੋਣ ਨਾਲ ਵਿਕਾਸ ਕੰਮਾਂ 'ਤੇ ਪਿਆ ਅਸਰ

ਅਜੀਤ ਡੈਸਕ 01-05-2026
ਇਕ ਪਾਸੇ ਜਿੱਥੇ ਨਿਗਮ ਵਲੋਂ ਕਰੋੜਾਂ ਦੇ ਕੰਮ ਕਰਵਾਉਣ ਜਲਦੀ ਹੀ ਟੈਂਡਰ ਲਗਾਏ ਜਾਣੇ ਹਨ ਪਰ ਦੂਜੇ ਪਾਸੇ ਪੱਛਮੀ ਏਸ਼ੀਆ ਦੇ ਹਾਲਾਤਾਂ ਕਰਕੇ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਲੁੱਕ ਦੀ ਕੀਮਤ ਦੁੱਗਣੀ ਹੋ ਗਈ ਹੈ ਤੇ ਇਸ ਨਾਲ ਲੁੱਕ ਬਜਰੀ ਵਾਲੀ ਸੜਕਾਂ ਬਣਾਉਣ ਦੇ ਕੰਮਾਂ ਦੀ ਲਾਗਤ ਵਧ ਗਈ ਹੈ, ਸਗੋਂ ਸੀਮਿੰਟ ਸਮੇਤ ਹੋਰ ਸਾਮਾਨ ਮਹਿੰਗਾ ਹੋਣ ਕਾਰਨ ਇਸ ਵੇਲੇ ਕਈ ਠੇਕੇਦਾਰਾਂ ਦਾ ਵੀ ਹੱਥ ਤੰਗ ਹੋ ਗਿਆ ਹੈ | ਨਗਰ ਨਿਗਮ ਨੇ 4 ਮਈ ਦੀ ਜਿਹੜੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਸੱਦੀ ਹੈ, ਉਸ ਵਿਚ ਕਈ ਕੰਮਾਂ ਦੀਆਂ ਕੀਮਤਾਂ ਵਿਚ ਕੁੱਝ ਵਾਧਾ ਕਰਨਾ ਹੈ ਪਰ ਕਈ ਠੇਕੇਦਾਰਾਂ ਨੇ ਜਿਹੜੇ ਕੰਮ ਲਈ ਹਨ, ਉਹ ਉਨ੍ਹਾਂ ਨੂੰ ਸਮਾਨ ਮਹਿੰਗਾ ਹੋਣ ਕਰਕੇ ਕਰਵਾਉਣੇ ਔਖੇ ਲੱਗ ਰਹੇ ਹਨ |

ਪਿਛਲੀ ਖ਼ਬਰ ਰੋਜ਼ਾਨਾ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ 'ਚ ਸੜਕਾਂ 'ਤੇ ਉਤਰੇ ਅਕਾਲੀ ਆਗੂ ਤੇ ਵਰਕਰ ਅਗਲੀ ਖ਼ਬਰ 33 ਕਰੋੜ ਵਿਕਾਸ ਦੇ ਕੰਮਾਂ ਨੂੰ ਮਨਜ਼ੂਰੀ ਦੇਵੇਗੀ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।