06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਜਲੰਧਰ ਵਿੱਚ ਦੋ ਅਧਿਕਾਰੀਆਂ ਦੇ ਤਬਾਦਲੇ

ਅਜੀਤ ਡੈਸਕ 02-05-2026
ਸ਼ੁਭੀ ਆਂਗਰਾ ਨੂੰ ਐੱਸ.ਡੀ.ਐੱਮ. ਜਲੰਧਰ-1 ਤੇ ਨਵਦੀਪ ਸਿੰਘ ਨੂੰ ਮਿਲਖ ਅਫ਼ਸਰ ਜੇ.ਡੀ.ਏ. ਲਾਇਆ
ਜਲੰਧਰ, 1 ਮਈ (ਜਤਿੰਦਰ ਪੰਮੀ)-ਪੰਜਾਬ ਸਰਕਾਰ ਵਲੋਂ ਸ਼ੁੱਕਰਵਾਰ ਨੂੰ ਸੂਬੇ ਦੇ ਆਈ ਏ ਐੱਸ ਤੇ ਪੀ ਸੀ ਐੱਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਵਿਚ ਜ਼ਿਲ੍ਹੇ ਦੇ ਦੋ ਪੀ ਸੀ ਐੱਸ ਅਧਿਕਾਰੀਆਂ ਬਦਲਿਆ ਗਿਆ ਹੈ¢ ਸੂਬੇ ਗ੍ਰਹਿ ਵਿਭਾਗ ਵਲੋਂ ਜਾਰੀ ਕੀਤੀ ਗਈ ਬਦਲੀਆਂ ਦੀ ਸੂਚੀ ਮੁਤਾਬਕ ਐੱਸ ਡੀ ਐੱਮ ਜਲੰਧਰ-1 ਨਵਦੀਪ ਸਿੰਘ ਨੂੰ ਬਦਲ ਕੇ ਜਲੰਧਰ ਵਿਕਾਸ ਅਥਾਰਟੀ ਦੇ ਮਿਲਖ ਅਫ਼ਸਰ ਲਾਇਆ ਗਿਆ ਹੈ¢ ਓਧਰ ਜਲੰਧਰ ਵਿਕਾਸ ਅਥਾਰਟੀ ਦੇ ਮਿਲਖ ਅਫ਼ਸਰ ਸ਼ੁਭੀ ਆਂਗਰਾ ਨੂੰ ਐੱਸ ਡੀ ਐੱਮ ਜਲੰਧਰ-1 ਲਾਇਆ ਗਿਆ ਹੈ¢

ਪਿਛਲੀ ਖ਼ਬਰ ਇਕ ਪਾਸੇ ਸਰਕਾਰ ਨੇ ਰਮਨ ਅਰੋੜਾ ਨੂੰ ਮੋੜੀ ਸੁਰੱਖਿਆ, ਦੂਜੇ ਪਾਸੇ ਨਿਗਮ ਨੇ ਸ਼ਹਿਰ 'ਚੋਂ ਬੋਰਡ ਲਾਹੇ ਅਗਲੀ ਖ਼ਬਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੋਂ ਕੋਈ ਵੀ ਯੋਗ ਲਾਭਪਾਤਰੀ ਵਾਂਝਾ ਨਾ ਰਹੇ-ਡੀ.ਸੀ. ਵਾਲੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।