22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਚੋਣਾਂ ਨਗਰ ਕੌਂਸਲ ਨੂਰਮਹਿਲ ਦੀਆਂ 'ਚ ਦੂਸਰੇ ਦਿਨ ਵੀ ਕੋਈ ਨਾਮਜ਼ਦਗੀਆਂ ਨਹੀਂ ਹੋਈਆਂ

ਅਜੀਤ ਡੈਸਕ 15-05-2026

ਨੂਰਮਹਿਲ, 14 ਮਈ (ਤਜਿੰਦਰ ਕੁਮਾਰ)-ਨਗਰ ਕÏਾਸਲ ਨੂਰਮਹਿਲ ਦੀਆਂ ਚੋਣਾਂ ਦਾ ਐਲਾਨ ਹੁੰਦਿਆਂ ਹੀ ਉਮੀਦਵਾਰਾਂ ਵਲੋਂ ਸਰਗਰਮੀਆਂ ਤੇਜ਼ ਹੋ ਗਈਆਂ ਹਨ¢ ਨੂਰਮਹਿਲ ਦੇ ਕੁੱਲ 13 ਵਾਰਡ ਹਨ¢ ਤਹਿਸੀਲਦਾਰ ਫ਼ਿਲÏਰ ਅੰਮਿ੍ਤਬੀਰ ਸਿੰਘ ਅਤੇ ਨਾਇਬ ਤਹਿਸੀਲਦਾਰ ਗੁਰਦੀਪ ਸਹੋਤਾ ਨੇ ਦੱਸਿਆ ਕਿ ਨਾਮਜ਼ਦਗੀਆਂ ਦੇ ਪਹਿਲੇ ਦੋ ਦਿਨਾਂ ਵਿਚ ਕੋਈ ਵੀ ਨਾਮਜ਼ਦਗੀ ਨਹੀਂ ਹੋਈ¢ ਅਸਲ ਉਮੀਦਵਾਰਾਂ ਦੀ ਸੂਚੀ 18 ਮਈ ਨੂੰ ਆ ਜਾਵੇਗੀ¢

ਪਿਛਲੀ ਖ਼ਬਰ ਨਿੱਜੀ ਮੋਬਾਈਲ ਕੰਪਨੀ ਦੇ ਟਾਵਰ ਨੂੰ ਲੱਗੀ ਅੱਗ <br/> ਅਗਲੀ ਖ਼ਬਰ ਏ.ਐੱਸ.ਆਈ. ਸੁਭਾਸ਼ ਭਗਤ ਬਣੇ ਚੌਕੀ ਜੰਡੂਸਿੰਘਾ ਦੇ ਨਵੇਂ ਇੰਚਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।