ਅਮਨ ਪਨੇਸਰ ਨੇ ਕਾਂਗਰਸ ਦਾ 'ਹੱਥ' ਛੱਡ 'ਆਪ' ਦਾ ਫੜਿਆ 'ਝਾੜੂ'
ਲੋਹੀਆਂ ਦੇ ਵਾਰਡ ਨੰ: 6 ਤੋਂ ਉਮੀਦਵਾਰ ਠੇਕੇਦਾਰ ਮੱਖਣ ਸਿੰਘ ਦੇ ਹੱਕ 'ਚ ਸਮਰਥਨ ਦਿੰਦੇ ਹੋਏ ਕਾਂਗਰਸ ਛੱਡ 'ਆਪ' 'ਚ ਸ਼ਾਮਿਲ ਹੋਏ ਨੌਜਵਾਨ ਆਗੂ ਅਮਨ ਪਨੇਸਰ ਨੂੰ ਪਾਰਟੀ 'ਚ ਸ਼ਾਮਿਲ ਕਰਦੇ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਅਤੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਸ਼ਹਿਰੀ ਪ੍ਰਧਾਨ ਸਾਹਿਬ ਸਿੰਘ ਕੰਗ, ਸਾ. ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਮਾ. ਕਰਮ ਚੰਦ ਸ਼ਰਮਾ, ਪ੍ਰਧਾਨ ਲਹਿੰਬਰ ਭੱਟੀ ਅਤੇ ਹੋਰ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ
<br/>
15-05-2026