02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਖ਼ਜ਼ਾਨਾ ਅਫ਼ਸਰ ਮੈਡਮ ਹਰਸ਼ ਬਾਲਾ ਸਨਮਾਨਿਤ <br/>

ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਇਕਾਈ ਜਲੰਧਰ ਵਲੋਂ ਖਜ਼ਾਨਾ ਅਫ਼ਸਰ ਮੈਡਮ ਹਰਸ਼ ਬਾਲਾ ਨੂੰ ਸਨਮਾਨਿਤ ਕਰਨ ਮੌਕੇ ਸਮੂਹ ਅਹੁਦੇਦਾਰ | ਤਸਵੀਰ - ਹੁਸਨ ਲਾਲ <br/> 28-05-2026
ਕਿਸ਼ਨਗੜ੍ਹ, 27 ਮਈ (ਹੁਸਨ ਲਾਲ) ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮÏਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਇਕਾਈ ਜ਼ਿਲ੍ਹਾ ਜਲੰਧਰ ਵਲੋਂ ਖ਼ਜ਼ਾਨਾ ਅਫ਼ਸਰ ਮੈਡਮ ਹਰਸ਼ ਬਾਲਾ ਨੂੰ ਵਧੀਆ ਸੇਵਾਵਾਂ ਲਈ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ¢ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ ਤੇ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਮੈਡਮ ਹਰਸ਼ ਬਾਲਾ ਪਿਛਲੇ ਲੰਮੇ ਸਮੇਂ ਤੋਂ ਖ਼ਜ਼ਾਨਾ ਅਫ਼ਸਰ ਵਜੋਂ ਬਹੁਤ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਸੇਵਾਵਾਂ ਦੇ ਰਹੇ ਹਨ¢ ਮੈਡਮ ਹਰਸ਼ ਬਾਲਾ ਅਤੇ ਉਨ੍ਹਾਂ ਦੇ ਦਫ਼ਤਰੀ ਅਮਲੇ ਵਲੋਂ ਹਮੇਸ਼ਾ ਹੀ ਅਧਿਆਪਕਾਂ ਦੇ ਮਸਲਿਆਂ ਨੂੰ ਬਹੁਤ ਸੰਜ਼ੀਦਗੀ ਨਾਲ ਹੱਲ ਕੀਤਾ ਜਾਂਦਾ ਹੈ¢ ਅਧਿਆਪਕ ਵਰਗ ਦੇ ਮਨਾਂ 'ਚ ਮੈਡਮ ਹਰਸ਼ ਬਾਲਾ ਬਹੁਤ ਸਤਿਕਾਰਿਤ ਹਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ ਜਨਰਲ ਸਕੱਤਰ ਰਿਸ਼ੀ ਕੁਮਾਰ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ, ਨਵੀਨ ਸ਼ਰਮਾ, ਧੀਰਜ ਡੋਗਰਾ, ਰਜਿੰਦਰ ਕੁਮਾਰ (ਸਾਰੇ ਜ਼ਿਲ੍ਹਾ ਮੀਤ ਪ੍ਰਧਾਨ) ਰਵਿੰਦਰ ਕੁਮਾਰ (ਸਹਾ.ਜਨਰਲ ਸਕੱਤਰ), ਮਨਜੀਤ ਸਿੰਘ ਚਾਵਲਾ, ਦਵਿੰਦਰ ਸੇਤੀਆ, ਪੰਕਜ ਧੂੜੀਆ (ਸਹਾ.ਜਥੇਬੰਦਕ ਸਕੱਤਰ) ਹੇਮ ਰਾਜ, ਰਾਜ ਕੁਮਾਰ ਭਤੀਜਾ, ਗੁਰਵਿੰਦਰ ਸਿੰਘ ਮੀਰਪੁਰ, ਕੁਲਦੀਪ ਕੁਮਾਰ, ਪਵਨ ਕੁਮਾਰ, ਮੈਡਮ ਸੋਨੀਆ ਹੰਸ, ਸੁਮਨ ਸ਼ਰਮਾ, ਕਮਲਜੀਤ, ਨੇਹਾ ਤੇ ਦਫ਼ਤਰੀ ਅਮਲੇ ਤੋਂ ਸੀਨੀਅਰ ਸਹਾਇਕ ਮੈਡਮ ਦੀਪਤੀ ਗੁਪਤਾ ਹਾਜ਼ਰ ਸਨ |

ਪਿਛਲੀ ਖ਼ਬਰ ਰਣਜੀਤ ਕੌਰ ਕਾਕੜ ਕਲਾਂ ਦੀ ਮੰਗ 'ਤੇ ਰਾਜ ਮਾਰਗ ਅਥਾਰਟੀ ਵਲੋਂ ਫਲਾਈਓਵਰ ਨੂੰ ਉੱਚਾ ਕੀਤਾ ਗਿਆ <br/> ਅਗਲੀ ਖ਼ਬਰ ਹਰਦੋ ਸੇਖਾਂ 'ਚ ਵਿਸ਼ਾਲ ਸਾਲਾਨਾ ਮੇਲਾ 28 ਤੇ 29 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।