02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਬੀਬੀ ਕੁਲਵਿੰਦਰ ਕੌਰ ਭੁੱਲਰ ਸਮੇਤ ਕਈ ਟਕਸਾਲੀ ਅਕਾਲੀ ਪਰਿਵਾਰ ਕਾਂਗਰਸ ’ ਚ ਸ਼ਾਮਿਲ

ਕਰਤਾਰਪੁਰ, 1 ਅਗਸਤ (ਜਨਕ ਰਾਜ ਗਿੱਲ)-ਹਲਕਾ ਕਰਤਾਰਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦੇ ਹੋਏ ਭਾਰੀ ਗਿਣਤੀ ’ਚ ਟਕਸਾਲੀ ਪਰਿਵਾਰ ਅਤੇ ਕੌਂਸਲ ਚੋਣ ਉਮੀਦਵਾਰ ਬੀਬੀ ਕੁਲਵਿੰਦਰ ਕੌਰ ਕਾਂਗਰਸ ਪਾਰਟੀ ਨੂੰ ਵੱਡਾ ਬਲ ਦਿੰਦੇ ਹੋਏ ਪਾਰਟੀ ’ਚ ਸ਼ਾਮਿਲ ਹੋ ਗਏ। ਅਕਾਲੀ ਛੱਡ ਕਾਂਗਰਸ ’ਚ ਸ਼ਾਮਿਲ ਪਰਿਵਾਰਾਂ ਦਾ ਕਾਂਗਰਸ ’ਚ ਨਿੱਘਾ ਸਵਾਗਤ ਹਲਕਾ ਇੰਚਾਰਜ ਕਰਤਾਰਪੁਰ ਸੇਵਾ ਮੁਕਤ ਐੱਸ.

ਅਜੀਤ ਡੈਸਕ 02-08-2026
ਕਰਤਾਰਪੁਰ, 1 ਅਗਸਤ (ਜਨਕ ਰਾਜ ਗਿੱਲ)-ਹਲਕਾ ਕਰਤਾਰਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦੇ ਹੋਏ ਭਾਰੀ ਗਿਣਤੀ ’ਚ ਟਕਸਾਲੀ ਪਰਿਵਾਰ ਅਤੇ ਕੌਂਸਲ ਚੋਣ ਉਮੀਦਵਾਰ ਬੀਬੀ ਕੁਲਵਿੰਦਰ ਕੌਰ ਕਾਂਗਰਸ ਪਾਰਟੀ ਨੂੰ ਵੱਡਾ ਬਲ ਦਿੰਦੇ ਹੋਏ ਪਾਰਟੀ ’ਚ ਸ਼ਾਮਿਲ ਹੋ ਗਏ। ਅਕਾਲੀ ਛੱਡ ਕਾਂਗਰਸ ’ਚ ਸ਼ਾਮਿਲ ਪਰਿਵਾਰਾਂ ਦਾ ਕਾਂਗਰਸ ’ਚ ਨਿੱਘਾ ਸਵਾਗਤ ਹਲਕਾ ਇੰਚਾਰਜ ਕਰਤਾਰਪੁਰ ਸੇਵਾ ਮੁਕਤ ਐੱਸ.ਐੱਸ.ਪੀ ਸਰਦਾਰ ਰਾਜਿੰਦਰ ਸਿੰਘ,ਜਿਲ੍ਹਾ ਮਹਿਲਾ ਪ੍ਰਧਾਨ ਰੇਨੂੰ ਸੇਠ,ਚੇਅਰਮੈਂਨ ਅਰਵਿੰਦ ਢੰਡਾ,ਉੱਪ ਚੇਅਰਮੈਨ ਹੀਰਾ ਲਾਲ ਖੋਸਲਾ,ਸ਼ਹਿਰੀ ਪ੍ਰਧਾਨ ਗੋਪਲਾ ਸੂਦ,ਕਾਂਗਰਸ ਸੇਵਾ ਦਲ ਦੇ ਹਲਕ ਾ ਪ੍ਰਧਾਨ ਨਰੇਸ਼ ਗੋਰਾ,ਸਾਬਕਾ ਉਪ ਪ੍ਰਧਾਨ ਬਾਲ ਮੁਕੰਦ ਬਾਲੀ ਸਮੇਤ ਹਲਕਾ ਕਰਤਾਰਪੁਰ ਦੀ ਸਮੂਹ ਲੀਡਰਸ਼ਿਪ ਵਲੋਂ ਕੀਤਾ ਗਿਆ । ਇਸ ਮੌਕੇ ਸ਼ਹਿਰੀ ਕਾਂਗਰਸ ਲੀਡਰਸ਼ਿਪ ’ਚ ਉਪ ਪ੍ਰਧਾਨ ਸ਼ਕਤੀ ਖੋਸਲਾ, ਨਾਥੀ ਸਨੋਤਰਾ, ਪੱਪੂ ਪਹਿਲਵਾਨ, ਲਾਡੀ ਖੋਸਾ, ਸਾਬਕਾ ਪ੍ਰਧਾਨ ਨਗਰ ਕੌਂਸਲ ਸੂਰਜਭਾਨ,ਜੱਸੀ ਭੁੱਲਰ,ਆਦਿ ਹਾਜਿਰ ਸਨ ਅਤੇ ਕਾਂਗਰਸ ’ਚ ਸ਼ਾਮਿਲ ਪਤਵੰਤਿਆਂ,ਮਨਮੋਹਨ ਸਿੰਘ ਭੁੱਲਰ, ਸੁਖਦੇਵ ਸਿੰਘ ਨਿਰਵਾਨ, ਪਵਨ ਕੁਮਾਰ, ਗੁਰਪਾਲ ਸਿੰਘ ਪੱਲੀ, ਗੁਰਦੇਵ ਸਿੰਘ ਭੁੱਲਰ, ਕੁਲਵਿੰਦਰ ਕੌਰ ਭੁੱਲਰ, ਗੁਰਬਖ਼ਸ਼ ਕੌਰ ਭੁੱਲਰ, ਸਰਬਜੀਤ ਕੌਰ ਭੁੱਲਰ, ਜੋਗਾ ਸਿੰਘ ਨਿੱਜਰ, ਬਲਜੀਤ ਸਿੰਘ ਭੁੱਲਰ, ਜਗਜੀਤ ਸਿੰਘ ਰਾਏ, ਹਰਵਿੰਦਰ ਸਿੰਘ ਰਾਏ, ਲਖਵਿੰਦਰ ਕੌਰ ਭੁੱਲਰ, ਰਾਜਵਿੰਦਰ ਕੌਰ ਨਿੱਜਰ, ਸੁਖਮਨਦੀਪ ਕੌਰ ਭੁੱਲਰ ਅਤੇ ਹਰਮਨਪ੍ਰੀਤ ਸਿੰਘ ਮੌਜੂਦ ਸਨ।
ਪਿਛਲੀ ਖ਼ਬਰ ਡੀ . ਏ . ਵੀ . ਕਾਲਜ ਨਕੋਦਰ ਵਿਖੇ ਫੁੱਟਬਾਲ ਦਾ ਰੌਮਾਂਚਕ ਮੁਕਾਬਲਾ ਅਗਲੀ ਖ਼ਬਰ ਜਾਗ੍ਰਤੀ ਚੈਰੀਟੇਬਲ ਸੁਸਾਇਟੀ ਵਲੋਂ 63 ਵਾਂ ਸਾਲਾਨਾ ਜਗਰਾਤਾ 8 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।