ਪੰਜਾਬ ਮਿਊਂਸਪਲ ਇੰਫਰਾ ਸਟਰਕਚਰ ਡਿਵੈਲਪਮੈਂਟ ਕੰਪਨੀ ਸਥਾਨਿਕ ਸਰਕਾਰ ਵਿਭਾਗ, ਪੰਜਾਬ
ਪੰਜਾਬ ਮਿਊਂਸਪਲ ਭਵਨ, 5ਵੀਂ, ਮੰਜ਼ਿਲ, ਪਲਾਟ ਨੰ. 3, ਸੈਕਟਰ-35-ਏ, ਦਕਸ਼ਿਣ ਮਾਰਗ, ਚੰਡੀਗੜ੍ਹ-160022 ਫੋਨ ਨੰ.
ਪੰਜਾਬ ਮਿਊਂਸਪਲ ਭਵਨ, 5ਵੀਂ, ਮੰਜ਼ਿਲ, ਪਲਾਟ ਨੰ. 3, ਸੈਕਟਰ-35-ਏ, ਦਕਸ਼ਿਣ ਮਾਰਗ, ਚੰਡੀਗੜ੍ਹ-160022 ਫੋਨ ਨੰ. +91 (172) 2619158, ਫੈਕਸ : +91 (172) 4020100 ਜਨਤਕ ਸੂਚਨਾ ਬਲਕ ਵੇਸਟ ਜੈਨਰੇਟਰਜ਼ (ਬੀ.ਡਬਲਯੂ.ਜੀ’ਜ਼) ਦੀ ਰਜਿਸਟਰੇਸ਼ਨ ਸਾਰੀਆਂ ਸੰਸਥਾਨਕ/ ਕਮਰਸ਼ੀਅਲ/ ਰਿਹਾਇਸ਼ੀ ਆਦਿ ਸੰਸਥਾਵਾਂ ਜੋ ਬੀ.ਡਬਲਯੂ.ਜੀ’ਜ਼ ਦੇ ਹੇਠਾਂ ਲਿਖੇ ਕਿਸੇ ਇਕ ਮਾਪਦੰਡ ਨੂੰ ਪੂਰਾ ਕਰਦੀਆਂ ਹਨ, ਨੂੰ ਮਿਤੀ 31 ਅਗਸਤ, 2026 ਤੱਕ ਸੀ.ਪੀ.ਸੀ.ਬੀ ਪੋਰਟਲ ( /) ’ ਤੇ ਖੁਦ ਨੂੰ ਰਜਿਸਟਰ ਕਰਾਉਣਾ ਲਾਜ਼ਮੀ ਹੈ ਅਤੇ ਐਸ.ਡਬਲਯੂ.ਐਮ. ਰੂਲਜ਼-2026 ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ (ਸੀ.ਏ. ਨੰ. 6174/2023) ਅਤੇ ਸਮੇਂ-ਸਮੇਂ ’ਤੇ ਸਮਰੱਥ ਅਥਾਰਟੀਜ਼ ਦੁਆਰਾ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਕੈਟੇਗਰੀ I ਕੈਟੇਗਰੀ II ਕੈਟੇਗਰੀ III ਫਲੋਰ ਏਰੀਆ ਪਾਣੀ ਦੀ ਖਪਤ ਸੰਬੰਧਿਤ ਯੂ.ਐਲ.ਬੀ ਦੁਆਰਾ 20,000 ਵਰਗ ਮੀਟਰ ਜਾਂ ਵਧੇਰੇ 40,000 ਲੀਟਰਜ਼/ਦਿਨ ਜਾਂ ਵਧੇਰੇ ਪਰਿਭਾਸ਼ਿਤ ਅਨੁਸਾਰ ਸਾਲਿਡ ਵੇਸਟ ਜੈਨਰੇਸ਼ਨ 100 ਕਿਲੋਗ੍ਰਾਮ / ਦਿਨ ਜਾਂ ਵਧੇਰੇ ਜਾਂ 100 ਕਿਲੋਗ੍ਰਾਮ/ ਦਿਨ ਤੋਂ ਘੱਟ ਰਜਿਸਟਰ ਹੋਣ ਵਿਚ ਜਾਂ ਲਾਗੂਯੋਗ ਵਿਵਸਥਾਵਾਂ ਦੀ ਪਾਲਣਾ ਵਿਚ ਅਸਫ਼ਲ ਰਹਿਣ ਤੇ ਤੁਹਾਡੇ ਵਿਰੁੱਧ ਸੰਬੰਧਿਤ ਵਿਧਾਨਿਕ ਵਿਵਸਥਾਵਾਂ ਅਧੀਨ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਡਾ. ਨਰੇਸ਼ ਕੁਮਾਰ ਭਾਰਦਵਾਜ ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ, ਪੀ.ਐਮ.ਆਈ.ਡੀ.ਸੀ., PR - Advt . No . 1925/12/2026-27/13928 ਸਥਾਨਿਕ ਸਰਕਾਰ ਵਿਭਾਗ, ਪੰਜਾਬ